ਭਾਰਤ 'ਚ ਓਮੀਕਰੋਨ ਦੇ ਅੰਕੜੇ ਹੋਏ 1400 ਤੋਂ ਪਾਰ
Continues below advertisement
ਭਾਰਤ 'ਚ ਓਮੀਕਰੋਨ ਦੇ ਅੰਕੜੇ 1400 ਤੋਂ ਪਾਰ ਹੋ ਗਏ ਹਨ | ਇਸਤੋਂ ਇਲਾਵਾ ਦੇਸ਼ 'ਚ ਐਕਟਿਵ ਕੋਰੋਨਾ ਕੇਸਾਂ ਦੀ ਗਿਣਤੀ 1 ਲੱਖ ਦੇ ਕਰੀਬ ਪਹੁੰਚ ਚੁੱਕੀ ਹੈ | ਦੇਸ਼ ਦੇ 23 ਸੂਬਿਆਂ 'ਚ ਓਮੀਕਰੋਨ ਫੈਲ ਚੁੱਕਾ ਹੈ | ਇਸ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਸੂਬਾ ਮਹਾਰਾਸ਼ਟਰ ਹੈ, ਜਿੱਥੇ 450 ਤੋਂ ਵੱਧ ਕੇਸ ਹਨ | ਦੂਜੇ ਪਾਸੇ ਦਿੱਲੀ ਵਿਚ ਵੀ ਓਮੀਕਰੋਨ ਦੇ ਕੇਸ 300 ਤੋਂ ਪਾਰ ਪਹੁੰਚ ਚੁੱਕੇ ਹਨ |
Continues below advertisement
Tags :
Coronavirus Cases In India ABP News Abp Sanjha Latest News Abp Sanjha Live Update Omicron Variant In India Omicron Cases In India Omicron Tally In India Omicron Covid-19 Variant In India Omicron Curbs In India