Delhi ਦੇ CM ਦਾ ਅੱਜ Punjab ਦੌਰੇ 'ਤੇ ਦੂਜਾ ਦਿਨ, ਬਾਦਲਾਂ ਦੇ ਗੜ ਵਿੱਚ ਚੁਣੌਤੀ ਦੇਣਗੇ Kejriwal | Abp Sanjha
ਦਿੱਲੀ ਦੇ ਮੁੱਖਮੰਤਰੀ 'ਤੇ ਆਮ ਆਦਮੀ ਪਾਰਟੀ ਕੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਅੱਜ ਪੰਜਾਬ ਦੌਰੇ 'ਤੇ ਦੂਜਾ ਦਿਨ ਹੈ 'ਤੇ ਅੱਜ ਕੇਜਰੀਵਾਲ ਬਾਦਲਾਂ ਦੇ ਗੜ 'ਚ ਚੁਣੌਤੀ ਦੇਣਗੇ, ਲੰਬੀ ਵਿੱਚ ਓਹਨਾ ਵੱਲੋਂ ਜਨਸਭਾ ਨੂੰ ਸੰਬੋਧਨ ਕੀਤਾ ਜਾਵੇਗਾ ਦੇਖੋ ਰਿਪੋਰਟ।