'ਸਾਡੇ ਸੰਘਰਸ਼ ਨੂੰ ਫੌਜ ਤਾਂ ਕੰਟਰੋਲ ਕਰ ਸਕਦੀ, ਪੁਲਿਸ ਨਹੀ'

ਫੌਜ ਤਾਂ ਸਾਨੂੰ ਕੰਟਰੋਲ ਕਰ ਸਕਦੀ ਪਰ ਪੁਲਿਸ ਨਹੀਂ.ਹਰ ਗਾਇਕ ਸਾਡੇ ਧਰਨੇ ‘ਚ ਆ ਸਕਦਾ.ਗਾਇਕਾਂ ਤੋਂ ਸਿਰਫ ਕਿਸਾਨੀ ਪੱਖ ਦੇ ਹੀ ਗੀਤ ਗਵਾਂਵਾਂਗੇ.ਕੇਂਦਰ ਵੱਲੋਂ ਪਾਸ ਕੀਤੇ ਕਾਨੂੰਨ ਦੇਸ਼ ਵਿਰੋਧੀ.ਮੈਂ ਪਹਿਲੀ ਵਾਰ ਦੇਖਿਆ ਸਾਰਾ ਦੇਸ਼ ਕਿਸਾਨਾਂ ਨਾਲ ਖੜ੍ਹਾ.ਭਾਰਤੀ ਜਨਤਾ ਪਾਰਟੀ ਨੂੰ ਪੰਜਾਬ 'ਚੋਂ ਬਾਹਰ ਕੱਢਾਂਗੇ.ਅਸੀਂ ਇਨਕਲਾਬ ਮੰਗਦੇ ਹਾਂ, ਧਰਮ ਤੇ ਜਾਤ ਦੀ ਲੜਾਈ ਨਹੀਂ.ਪੰਜਾਬ ‘ਚ ਖੇਤੀ ਕਾਨੂੰਨ ਨਹੀਂ ਹੋਣ ਦੇਵਾਂਗੇ ਲਾਗੂ.ਕੈਪਟਨ ਨੂੰ ਅਸੀਂ ਮਜਬੂਰ ਕੀਤਾ ਕਿ ਇਜਲਾਸ ਸੱਦੋ.ਕਿਸਾਨ ਪ੍ਰਦਰਸ਼ਨਾਂ ਨੇ ਸਾਰੀਆਂ ਪਾਰਟੀਆਂ ਦੇ ਪੈਰਾਂ 'ਚੋਂ ਕੱਢੀ ਜ਼ਮੀਨ 

JOIN US ON

Telegram
Sponsored Links by Taboola