ਸਿਧਾਂਤਾ ਦੀ ਲੜਾਈ ਕਾਰਨ ਚੁੱਕਣਾ ਪਿਆ ਇਕ ਵੱਡਾ ਕਦਮ @ABP Sanjha
abp sanjha
Updated at:
19 May 2022 03:17 PM (IST)
ਸੁਨੀਲ ਕੁਮਾਰ ਜਾਖੜ ਨੇ ਕਾਂਗਰਸ ਨੂੰ ਛੱਡ ਕੇ ਭਾਜਪਾ ਦਾ ਪੱਲਾ ਫੜ ਲਿਆ ਹੈ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਨੇ ਉਨ੍ਹਾਂ ਨੂੰ ਭਾਜਪਾ ਵਿਚ ਸ਼ਾਮਲ ਕੀਤਾ ਹੈ।