Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
ਅਸੀਂ ਸਰਕਾਰ ਵਿੱਚ ਆਉਂਦੀਆਂ ਹੀ ਮਨਰੇਗਾ ਘੋਟਾਲੇ ਸੰਬੰਧੀ 25 ਅਧਿਕਾਰੀਆਂ ਨੂੰ ਡਿਸਮਿਸ ਕਰ ਦਿੱਤਾ ਸੀ ਅਤੇ ਉਹਨਾਂ ਦੀ 2 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ, ਇਹ ਕਹਿਣਾ ਸੀ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸੌਂਦ ਦਾ, ਮੰਤਰੀ ਸੌਂਦ ਅੱਜ ਖੰਨਾ ਦੇ ਪਿੰਡਾਂ ਨੂੰ ਵਿਕਸਕਾਰਜਾਂ ਚੈਕ ਵੰਡਣ ਪਹੁੰਚੇ ਸਨ। ਜਿੱਥੇ ਮੰਤਰੀ ਸੌਂਦ ਨੇ ਪੰਚਾਇਤਾਂ ਨੂੰ ਚੈਕ ਵੰਡੇ ਉੱਥੇ ਹੀ ਆਉਣ ਵਾਲਿਆ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵਧੀਆ ਉਮੀਦਵਾਰ ਚੁਣਨ ਦੀ ਅਪੀਲ ਵੀ ਕੀਤੀ।ਅਸੀਂ ਸਰਕਾਰ ਵਿੱਚ ਆਉਂਦੀਆਂ ਹੀ ਮਨਰੇਗਾ ਘੋਟਾਲੇ ਸੰਬੰਧੀ 25 ਅਧਿਕਾਰੀਆਂ ਨੂੰ ਡਿਸਮਿਸ ਕਰ ਦਿੱਤਾ ਸੀ ਅਤੇ ਉਹਨਾਂ ਦੀ 2 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ, ਇਹ ਕਹਿਣਾ ਸੀ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸੌਂਦ ਦਾ, ਮੰਤਰੀ ਸੌਂਦ ਅੱਜ ਖੰਨਾ ਦੇ ਪਿੰਡਾਂ ਨੂੰ ਵਿਕਸਕਾਰਜਾਂ ਚੈਕ ਵੰਡਣ ਪਹੁੰਚੇ ਸਨ। ਜਿੱਥੇ ਮੰਤਰੀ ਸੌਂਦ ਨੇ ਪੰਚਾਇਤਾਂ ਨੂੰ ਚੈਕ ਵੰਡੇ ਉੱਥੇ ਹੀ ਆਉਣ ਵਾਲਿਆ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵਧੀਆ ਉਮੀਦਵਾਰ ਚੁਣਨ ਦੀ ਅਪੀਲ ਵੀ ਕੀਤੀ।ਅਸੀਂ ਸਰਕਾਰ ਵਿੱਚ ਆਉਂਦੀਆਂ ਹੀ ਮਨਰੇਗਾ ਘੋਟਾਲੇ ਸੰਬੰਧੀ 25 ਅਧਿਕਾਰੀਆਂ ਨੂੰ ਡਿਸਮਿਸ ਕਰ ਦਿੱਤਾ ਸੀ ਅਤੇ ਉਹਨਾਂ ਦੀ 2 ਕਰੋੜ ਰੁਪਏ ਦੀ ਜਾਇਦਾਦ ਵੀ ਜ਼ਬਤ ਕੀਤੀ ਹੈ, ਇਹ ਕਹਿਣਾ ਸੀ ਪੰਜਾਬ ਦੇ ਪੰਚਾਇਤ ਮੰਤਰੀ ਤਰੁਨਪ੍ਰੀਤ ਸੌਂਦ ਦਾ, ਮੰਤਰੀ ਸੌਂਦ ਅੱਜ ਖੰਨਾ ਦੇ ਪਿੰਡਾਂ ਨੂੰ ਵਿਕਸਕਾਰਜਾਂ ਚੈਕ ਵੰਡਣ ਪਹੁੰਚੇ ਸਨ। ਜਿੱਥੇ ਮੰਤਰੀ ਸੌਂਦ ਨੇ ਪੰਚਾਇਤਾਂ ਨੂੰ ਚੈਕ ਵੰਡੇ ਉੱਥੇ ਹੀ ਆਉਣ ਵਾਲਿਆ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਲਈ ਵਧੀਆ ਉਮੀਦਵਾਰ ਚੁਣਨ ਦੀ ਅਪੀਲ ਵੀ ਕੀਤੀ।