CM Arvind Kejriwal | ਮਾਨ ਨੇ DP ਤੋਂ ਆਪਣੀ ਫੋਟੋ ਹਟਾਈ, ਕੇਜਰੀਵਾਲ ਦੀ ਸਲਾਖਾਂ ਪਿੱਛੇ ਵਾਲੀ ਤਸਵੀਰ ਲਾਈ

CM Arvind Kejriwal | ਮਾਨ ਨੇ DP ਤੋਂ ਆਪਣੀ ਫੋਟੋ ਹਟਾਈ, ਕੇਜਰੀਵਾਲ ਦੀ ਸਲਾਖਾਂ ਪਿੱਛੇ ਵਾਲੀ ਤਸਵੀਰ ਲਾਈ 
#ED #EnforcementDirectorate #Delhi #CMMann #Bhagwantmann #Punjab #aap  #PMModi #ArvindKejriwal #excisepolicycase #bjp #abplive #abpsanjha #DPChangeCampaign
ਆਮ ਆਦਮੀ ਪਾਰਟੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਸੋਮਵਾਰ ਤੋਂ ਇੰਟਰਨੈਟ ਮੀਡੀਆ ‘ਤੇ ਡੀਪੀ ਚੇਂਜ ਮੁਹਿੰਮ ਸ਼ੁਰੂ ਕੀਤੀ। ਆਪ ਆਪ ਦੇ ਸਾਰੇ ਸੰਸਦ ਮੈਂਬਰ, ਵਿਧਾਇਕ, ਕੌਂਸਲਰ, ਆਗੂ ਅਤੇ ਵਰਕਰ ਆਪਣੀ ਡੀਪੀ ਬਦਲ ਰਹੇ ਹਨ। ਕੈਬਨਿਟ ਮੰਤਰੀ ਆਤਿਸ਼ੀ ਨੇ ਵੀ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਿਹੜੇ ਲੋਕ ਕੇਜਰੀਵਾਲ ਦਾ ਸਮਰਥਨ ਕਰਦੇ ਹਨ, ਉਹ ਆਪਣੀ ਡੀਪੀ ਬਦਲ ਲੈਣ।ਇਸੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਆਪਣੇ ਐਕਸ ਅਕਾਊਂਟ ਉਤੇ ਆਪਣੀ ਡੀਪੀ ਬਦਲ ਲਈ ਹੈ। ਭਗਵੰਤ ਸਿੰਘ ਮਾਨ ਨੇ ‘ਮੋਦੀ ਦਾ ਸਭ ਤੋਂ ਵੱਡਾ ਡਰ- ਕੇਜਰੀਵਾਲ’ ਮੁਹਿੰਮ ਨੂੰ ਅੱਗੇ ਵਧਾਇਆ ਅਤੇ ਆਪਣੀ ਡੀਪੀ ਬਦਲ ਲਈ ਹੈ।

JOIN US ON

Telegram
Sponsored Links by Taboola