Arvind Kejriwal |ਪੰਜਾਬ ਤੋਂ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ CM ਕੇਜਰੀਵਾਲ ਦੀ ਮਦਦ ਤੋਂ ਕੋਰੀ ਨਾਂਹ

Arvind Kejriwal |ਪੰਜਾਬ ਤੋਂ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਵੱਲੋਂ CM ਕੇਜਰੀਵਾਲ ਦੀ ਮਦਦ ਤੋਂ ਕੋਰੀ ਨਾਂਹ

#ED #EnforcementDirectorate #Delhi #CMMann #Bhagwantmann #Punjab #aap #delhihighcourt #ArvindKejriwal #excisepolicycase #bjp #abplive #abpsanjha 

'ਅਫ਼ਸੋਸ ਹੈ ਕਿ ਤੁਹਾਡੀ ਮਦਦ ਨਹੀਂ ਕਰ ਪਾਵਾਂਗਾ'-ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਲਫਜ਼ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸਾਬਕਾ ਆਈਪੀਐੱਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਹਨ, ਕੁੰਵਰ ਆਪਣੀ ਸਰਕਾਰ ਖ਼ਿਲਾਫ ਪਹਿਲਾਂ ਵੀ ਖੁੱਲ ਕੇ ਬੋਲਦੇ ਰਹੇ ਨੇ ਅਤੇ ਹੁਣ ਸੁਪਰੀਮੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀ ਉਨ੍ਹਾਂ ਨੇ ਬੇਬਾਕ ਬਿਆਨੀ ਕੀਤੀ ਹੈ, 
ਕੁੰਵਰ ਨੇ ਲਿਖਿਆ-ਲੋਕਤੰਤਰ ਵਿੱਚ ਬਦਲਾਖੋਰੀ ਦੀ ਰਾਜਨੀਤੀ ਲਈ ਕੋਈ ਥਾਂ ਨਹੀਂ ਹੈ। ਜੋ ਕੁਝ ਵੀ ਹੋਇਆ ਅਤੇ ਹੋ ਰਿਹਾ ਹੈ, ਮੈਂ ਉਸ ਦੀ ਨਿੰਦਾ ਕਰਦਾ ਹਾਂ।
ਪਰ ਮੈਨੂੰ ਅਫ਼ਸੋਸ ਹੈ ਕਿ ਇਸ ਸਥਿਤੀ ਵਿੱਚ ਤੁਹਾਡੀ ਮਦਦ ਨਹੀਂ ਕਰ ਪਾਵਾਂਗਾ;  ਕਿਉਂਕਿ ਤੁਸੀਂ ਮੈਨੂੰ ਉਸ ਹਾਲਤ ਵਿੱਚ ਨਹੀਂ ਰੱਖਿਆ।
ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਤੁਸੀਂ ਤਾਕਤ ਦਿੱਤੀ, ਉਹ ਤੁਹਾਡੀ ਮਦਦ ਕਰਨ ਦੇ ਕਾਬਲ ਨਹੀਂ ਹਨ।
ਇਹ ਵੀ ਅਫ਼ਸੋਸ ਦੀ ਗੱਲ ਹੈ ਕਿ ਬਹੁਤ ਸਾਰੇ ਲੋਕ ਖੁਸ਼ੀਆਂ ਮਨਾ ਰਹੇ ਹਨ, ਜਿਨ੍ਹਾਂ ਨੂੰ ਤੁਸੀਂ ਆਪਣੇ ਨੇੜੇ ਸਮਝਦੇ ਸੀ। ਉਹ ਲੋਕ ਨਿਸ਼ਚਤ ਤੌਰ 'ਤੇ ਦਿਖਾਵੇ ਲਈ ਧਰਨਾ ਪ੍ਰਦਰਸ਼ਨ ਦਾ ਆਯੋਜਨ ਕਰ ਦੇਣਗੇ।
ਜਿਸ ਵੀ ਹਾਲਾਤ ਦੇ ਵਿੱਚ ਮੈਂ ਹਾਂ, ਹੱਕ ਸੱਚ ਦੀ ਲੜਾਈ ਵਿੱਚ ਤੁਹਾਡੇ ਨਾਲ ਖੜਾ ਹਾਂ।

JOIN US ON

Telegram
Sponsored Links by Taboola