AAP Vs Sunil Jakhar| 'ਜਾਖੜ ਸਾਹਬ ਧਰਨਾ BJP ਦਫਤਰ ਬਾਹਰ ਲਾਓ'-ਜਾਖੜ ਦੇ ਧਰਨੇ ਤੇ ਔਖੀ AAP

AAP Vs Sunil Jakhar| 'ਜਾਖੜ ਸਾਹਬ ਧਰਨਾ BJP ਦਫਤਰ ਬਾਹਰ ਲਾਓ'-ਜਾਖੜ ਦੇ ਧਰਨੇ ਤੇ ਔਖੀ AAP

 #SunilJakhar #AAP #SarwanSinghPandher #JagjitSinghDallewal #railroko #SwaminathanCommission #LakhimpurKheri  #Farmer #MSP #Punjab #BJP

ਆਮ ਆਦਮੀ ਪਾਰਟੀ ਨੇ ਸੁਨੀਲ ਜਾਖੜ ਨੂੰ ਬੀਜੇਪੀ ਦਫਤਰ ਬਾਹਰ ਪ੍ਰਦਰਸ਼ਨ ਕਰਨ ਦੀ ਸਲਾਹ ਦਿੱਤੀ ਹੈ ਦਰਅਸਲ ਸੁਨੀਲ ਜਾਖੜ ਨੇ ਵਿਧਾਨ ਸਭਾ ਬਾਹਰ ਮੁਜ਼ਾਹਰਾ ਕੀਤਾ ਸੀ ਅਤੇ ਕਿਸਾਨਾਂ ਦੇ ਮਸਲੇ ਤੇ ਮਾਨ ਸਰਕਾਰ ਨੂੰ ਘੇਰਿਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਵੀ ਪਲਟਵਾਰ ਕੀਤਾ |

 

JOIN US ON

Telegram
Sponsored Links by Taboola