Arvind Kejriwal lost 4.5kg weight | ਤੇਜ਼ੀ ਨਾਲ ਘੱਟ ਰਿਹਾ ਕੇਜਰੀਵਾਲ ਦਾ ਭਾਰ, ਜੇਲ੍ਹ ਨਹੀਂ ਆ ਰਹੀ ਰਾਸ

Arvind Kejriwal lost 4.5kg weight |ਤੇਜ਼ੀ ਨਾਲ ਘੱਟ ਰਿਹਾ ਕੇਜਰੀਵਾਲ ਦਾ ਭਾਰ, ਜੇਲ੍ਹ ਨਹੀਂ ਆ ਰਹੀ ਰਾਸ

#Loksabhaelection #CMMann #Bhagwantmann #AAP #Arvindkejriwal #BJP #abpsanjha #abpLive 

ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਤੇਜੀ ਨਾਲ ਭਾਰ ਘਟਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਉਨ੍ਹਾਂ ਦਾ ਚਾਰ ਕਿਲੋਗ੍ਰਾਮ ਭਾਰ ਘਟ ਗਿਆ ਹੈ। ਇਕ ਸੂਤਰ ਨੇ ਦੱਸਿਆ ਕਿ ਉਸ ਦੀ ਵਿਗੜਦੀ ਸਿਹਤ ਕਾਰਨ ਪਰਿਵਾਰ ਅਤੇ ਪਾਰਟੀ ਦੋਵੇਂ ਚਿੰਤਤ ਹਨ।

JOIN US ON

Telegram
Sponsored Links by Taboola