CAA ਦੇ ਮੁੱਦੇ 'ਤੇ ਘਿਰੀ AAP,ਭਾਜਪਾ ਨੇਤਾ ਸੁਭਾਸ਼ ਸ਼ਰਮਾ ਦਾ 'ਆਪ' 'ਤੇ ਤਿੱਖਾ ਹਮਲਾ
CAA ਦੇ ਮੁੱਦੇ 'ਤੇ ਘਿਰੀ ਆਮ ਆਦਮੀ ਪਾਰਟੀ
ਭਾਜਪਾ ਨੇਤਾ ਸੁਭਾਸ਼ ਸ਼ਰਮਾ ਦਾ 'ਆਪ' 'ਤੇ ਤਿੱਖਾ ਹਮਲਾ
'ਆਪ' ਦੇ ਰਾਜਸਭਾ ਮੈਂਬਰ ਹਰਭਜਨ ਸਿੰਘ ਨੂੰ ਬੀਜੇਪੀ ਦਾ ਸਵਾਲ
ਕੀ CAA ਦੇ ਮੁੱਦੇ 'ਤੇ ਮਾਫ਼ੀ ਮੰਗਣਗੇ 'ਆਪ' ਨੇਤਾ
ਕੀ CAA ਦੇ ਮੁੱਦੇ 'ਤੇ ਕੇਜਰੀਵਾਲ ਤੇ CM ਮਾਨ ਮਾਫ਼ੀ ਮੰਗਣਗੇ ?