ਅਕਾਲੀ ਦਲ ਹੁਣ ਦਿੱਲੀ ਜਾਣ ਲਈ ਤਿਆਰ
Continues below advertisement
ਅਕਾਲੀ ਦਲ ਵੱਲੋਂ ਤਿੰਨ ਤਖਤਾਂ ਤੋਂ ਚੰਡੀਗੜ੍ਬਿਹ ਤੱਕ ਖੇਤੀ ਕਾਨੂੰਨਾਂ ਦੇ ਖਿਲਾਫ਼ ਮਾਰਟ ਕੱਢਿਆ ਗਿਆ ਸੀ। ਪਰ ਚੰਡੀਗੜ੍ਹ ਬੌਰਡਰ ਤੇ ਪੁਲਿਸ ਵੱਲੋਂ ਮਾਰਚ ਨੂੰ ਰੋੌਕਣ ਲਈ ਲਾਠੀਚਾਰਜ ਕੀਤਾ। ਜਿਸ ਉੱਤੇ ਮਜੀਠੀਆ ਨੇ ਸਵਾਲ ਚੁੱਕਦਿਆਂ ਕਿਹਾ ਕਿ ਸ਼ਾਂਤਮਈ ਪ੍ਰਦਰਸ਼ਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਚਾਲਾਂ ਤੋਂ ਲੋਕ ਬਚਣ, ਸੂਬੇ ਤੇ ਕੇਂਦਰ ਦੀ ਸਰਕਾਰ ਦੀ ਨੀਅਤ ਚੰਗੀ ਨਹੀਂ।
Continues below advertisement