INDIA alliance | ਸੈਂਟਰ ਲੀਡਰਸ਼ਿਪ ਵੱਲੋਂ ਗਠਜੋੜ ਦੀ ਤਿਆਰੀ ?, ਪੰਜਾਬ 'ਚ ਕੋਈ ਨਹੀਂ ਰਾਜ਼ੀ !
INDIA alliance | ਸੈਂਟਰ ਲੀਡਰਸ਼ਿਪ ਵੱਲੋਂ ਗਠਜੋੜ ਦੀ ਤਿਆਰੀ ?, ਪੰਜਾਬ 'ਚ ਕੋਈ ਨਹੀਂ ਰਾਜ਼ੀ !
#Punjab #AAP #Punjabcongress #INDIAalliance #CMMann #Partapbajwa #abpsanjha
ਸੈਂਟਰ ਲੀਡਰਸ਼ਿਪ ਵੱਲੋਂ ਗਠਜੋੜ ਦੀ ਹੈ ਤਿਆਰੀ ਪਰ ਪੰਜਾਬ ਚ ਨਾ ਕਾਂਗਰਸ ਨਾ ਆਪ ਇਸ ਗੱਲ ਲਈ ਨਹੀਂ ਨੇ ਰਾਜ਼ੀ ਇਸ ਲਈ ਕਾਂਗਰਸੀ ਤਾਂ ਇੰਚਾਰਜ ਨੂੰ ਆਪਣੇ ਦਿਲ ਦੀ ਗੱਲ ਆਖ ਚੁੱਕੇ ਨੇ, ਪਰ ਦਿੱਲੀ 'ਚ ਗਠਜੋੜ ਲਈ ਹੋ ਰਿਹਾ ਜੋੜਤੋੜ ..ਖਾਸ ਕਰਕੇ ਜਦੋਂ ਆਪ ਨੇ ਇਹ ਵੱਡਾ ਬਿਆਨ ਦਿਤਾ ਕੇ ਇੰਡੀਆ ਗਠਜੋੜ ਦਾ ਰੱਥ ਪੂਰੇ ਦੇਸ਼ 'ਚ ਘੁੰਮੇਗਾ ਪਰ ਇਸ ਰੱਥ ਨੂੰ ਪੰਜਾਬ 'ਚ ਵੜਣ ਤੋਂ ਰੋਕਣ ਲਈ ਆਪ ਅਤੇ ਕਾਂਗਰਸੀ ਦੋਵੇਂ ਧਿਰਾਂ ਤਿਆਰ ਹਨ |