Bajrang Punia, Ravi Dahiya eliminated | ਬਜਰੰਗ ਪੁਨੀਆ, ਰਵੀ ਦਹੀਆ ਪੈਰਿਸ ਓਲੰਪਿਕ ਕੌਆਲੀਫਾਇੰਗ ਰੇਸ ਤੋਂ ਬਾਹਰ
Bajrang Punia, Ravi Dahiya eliminated | ਬਜਰੰਗ ਪੁਨੀਆ, ਰਵੀ ਦਹੀਆ ਪੈਰਿਸ ਓਲੰਪਿਕ ਕੌਆਲੀਫਾਇੰਗ ਰੇਸ ਤੋਂ ਬਾਹਰ
#BajrangPunia #RaviDahiya #ParisOlympics #qualification #Sonipat #Haryana #RohitKumar #abpsanjha #abplive
ਟੋਕੀਓ ਓਲੰਪਿਕ ਖੇਡਾਂ ਦੇ ਤਮਗ਼ਾ ਜੇਤੂ ਬਜਰੰਗ ਪੂਨੀਆ ਅਤੇ ਰਵੀ ਦਹੀਆ ਐਤਵਾਰ ਨੂੰ ਇਥੇ ਰਾਸ਼ਟਰੀ ਟੀਮ ਲਈ ਚੋਣ ਟਰਾਇਲਾਂ ਵਿਚ ਭਾਰ ਵਰਗ ਵਿਚ ਹਾਰ ਕੇ ਪੈਰਿਸ ਓਲੰਪਿਕ ਕੁਆਲੀਫਾਈ ਕਰਨ ਦੀ ਦੌੜ ਤੋਂ ਬਾਹਰ ਹੋ ਗਏ।ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਵਿਰੁਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਪੂਨੀਆ ਪੁਰਸ਼ਾਂ ਦੇ ਫ੍ਰੀਸਟਾਈਲ 65 ਕਿਲੋਗ੍ਰਾਮ ਸੈਮੀਫਾਈਨਲ 'ਚ ਰੋਹਿਤ ਕੁਮਾਰ ਤੋਂ 1-9 ਨਾਲ ਹਾਰ ਗਏ।