Bhagwant Mann | CM ਭਗਵੰਤ ਮਾਨ ਦਾ ਸੰਜੇ ਸਿੰਘ ਨੂੰ ਸਮਰਥਨ, ਕਿਹਾ-ਲੋਕਤੰਤਰ ਦਾ ਗਲਾ ਘੁੱਟਿਆ ਜਾ ਰਿਹਾ
ਮੁੱਖ ਮੰਤਰੀ ਭਗਵੰਤ ਮਾਨ ਸੰਜੇ ਸਿੰਘ ਦੇ ਸਮਰਥਨ ਲਈ ਪਾਰਲੀਮੈਂਟ ਦੇ ਬਾਹਰ ਪਹੁੰਚੇ, ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਪਾਰਲੀਮੈਂਟ ਦੇ ਬਾਹਰ ਦੇਸ਼ ਦੀ ਤਾਨਾਸ਼ਾਹੀ ਸਰਕਾਰ ਦੇ ਖ਼ਿਲਾਫ਼ ਸੰਜੇ ਸਿੰਘ ਵੱਲੋਂ
ਲੜੇ ਜਾ ਰਹੇ ਸੰਘਰਸ਼ 'ਚ ਹਿੱਸਾ ਲਿਐ,