Punjab Politics | 'ਜੇਲ੍ਹ ਜਾਣ ਤੋਂ ਡਰਦਾ ਚੱਬੇਵਾਲ ਗਿਆ ਆਮ ਆਦਮੀ ਪਾਰਟੀ 'ਚ'-ਮਜੀਠੀਆ ਦਾ ਇਲਜ਼ਾਮ

Continues below advertisement

Punjab Politics | 'ਜੇਲ੍ਹ ਜਾਣ ਤੋਂ ਡਰਦਾ ਚੱਬੇਵਾਲ ਗਿਆ ਆਮ ਆਦਮੀ ਪਾਰਟੀ 'ਚ'-ਮਜੀਠੀਆ ਦਾ ਇਲਜ਼ਾਮ

#Punjab #Bikrammajithiya #CMMann #BhagwantMann #Rajkumarchabewal #abplive #abpsanjha 

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਸਾਬਕਾ ਕਾਂਗਰਸੀ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਵਾਉਣ ਦੇ ਢੰਗ ਤਰੀਕਿਆਂ ’ਤੇ ਸਵਾਲ ਚੁੱਕੇ ਹਨ। ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਡਾ. ਚੱਬੇਵਾਲ ਖਿਲਾਫ਼ ਧੋਖਾਧੜੀ ਦਾ ਕੇਸ ਦਰਜ਼ ਕਰਨ ਦੀ ਬਜਾਏ ਉਲਟਾ ਪਾਰਟੀ ਵਿਚ ਸ਼ਾਮਲ ਕਰਕੇ ਇਹ ਸਾਬਤ ਕਰ ਦਿੱਤਾ ਹੈ ਕਿ ਭ੍ਰਿਸ਼ਟ ਆਗੂ ਆਪ ਵਿਚ ਸ਼ਾਮਲ ਹੋ ਕੇ ਕੱਟੜ ਇਮਾਨਦਾਰ ਬਣ ਜਾਂਦੇ ਹਨ।

Continues below advertisement

JOIN US ON

Telegram