Bikram Majithia Vs Charanjit channi|'ਚੰਨੀ ਮੁਆਫੀ ਮੰਗੇ ਨਹੀਂ ਤਾਂ ਕਾਂਗਰਸ ਲਵੇ ਐਕਸ਼ਨ'-ਮਜੀਠੀਆ
Continues below advertisement
Bikram Majithia Vs Charanjit channi|'ਚੰਨੀ ਮੁਆਫੀ ਮੰਗੇ ਨਹੀਂ ਤਾਂ ਕਾਂਗਰਸ ਲਵੇ ਐਕਸ਼ਨ'-ਮਜੀਠੀਆ
#BikramMajithia #Charanjitchanni #Poonchattack #Loksabhaelection #abpsanjha
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਪੁੰਛ ਅੱਤਵਾਦੀ ਹਮਲੇ ਨੂੰ ‘ਸਟੰਟ’ ਦੱਸਿਆ ਸੀ ਅਤੇ ਹੁਣ ਇਸ ਤੇ ਵਿਰੋਧੀ ਧਿਰਾਂ ਚੰਨੀ ਦੁਆਲੇ ਹੋ ਗਈਆਂ ਹਨ, ਬਿਕਰਮ ਸਿੰਘ ਮਜੀਠੀਆ ਕਹਿ ਰਹੇ ਨੇ ਕਿ ਚੰਨੀ ਮੁਆਫੀ ਮੰਗਣ ਅਤੇ ਜੇ ਨਹੀਂ ਮੰਗਦੇ ਤਾਂ ਕਾਂਗਰਸ ਐਕਸ਼ਨ ਲਵੇ,ਹਲਾਕਿ ਚਰਨਜੀਤ ਸਿੰਘ ਚੰਨੀ ਆਪਣੇ ਬਿਆਨ ਤੇ ਸਪਸ਼ਟੀਕਰਨ ਵੀ ਦੇ ਚੁੱਕੇ ਹਨ |
Continues below advertisement