Bikram Majithiya Vs Kejriwal | ਬਿਕਰਮ ਮਜੀਠੀਆ ਕਿਉਂ ਛੱਡਣਗੇ ਸਿਆਸਤ, ਕੇਜਰੀਵਾਲ ਨਾਲ ਲਾਈ ਕਿਹੜੀ ਸ਼ਰਤ ?

Bikram Majithiya  Vs Kejriwal | ਬਿਕਰਮ ਮਜੀਠੀਆ ਕਿਉਂ ਛੱਡਣਗੇ ਸਿਆਸਤ, ਕੇਜਰੀਵਾਲ ਨਾਲ ਲਾਈ ਕਿਹੜੀ ਸ਼ਰਤ ?

#BikramMajithiya #Arvindkejriwal #CMMann #Punjab 

ਅਰਵਿੰਦ ਕੇਜਰੀਵਾਲ ਦੀ ਮੰਗ ਤੇ ਬਿਕਰਮ ਸਿੰਘ ਮਜੀਠੀਆ ਨੇ ਵੀ ਪਾਈ ਹੈ ਮੰਗ ਅਤੇ ਮੰਗਾਂ ਪੂਰੀਆਂ ਹੋਣ ਤੇ ਸਿਆਸਤ ਛੱਡਣ ਦਾ ਕਰ ਦਿੱਤਾ ਐਲਾਨ , ਦਰਅਸਲ ਅਰਵਿੰਦ ਕੇਜਰੀਵਾਲ ਨੇ ਹਰਿਆਣਾ ਵਿੱਚ ਕਿਹਾ ਸੀ ਕਿ ਜੇਕਰ ਉਨ੍ਹਾਂ ਦੀਆਂ 5 ਮੰਗਾਂ ਸਰਕਾਰਾਂ ਪੂਰੀਆਂ ਕਰ ਦੇਣ ਤਾਂ ਉਹ ਸਿਆਸਤ ਛੱਡ ਦੇਣਗੇ, ਇਸ ਲਈ ਪੰਜਾਬ ਚ ਹੁਣ ਬਿਕਰਮ ਸਿੰਘ ਮਜੀਠੀਆ ਨੇ ਵੀ ਕੇਜਰੀਵਾਲ ਨੂੰ ਸਵਾਲ ਪਾ ਦਿੱਤਾ ਹੈ ਕਿ ਜੇਕਰ ਕੇਜਰੀਵਾਲ ਪੰਜਾਬ ਚ ਇਹ ਪੰਜ ਮੰਗਾਂ ਪੂਰੀਆਂ ਕਰ ਦੇਵਾ ਤਾਂ ਉਹ ਵੀ ਸਿਆਸਤ ਛੱਡ ਦੇਣਗੇ ਇਸ ਲਈ ਹੁਣ ਬਿਕਰਮ ਸਿੰਘ ਮਜੀਠੀਆ ਨੇ ਵੀ ਕਿਹਾ ਕਿ ਜੇਕਰ ਕੇਜਰੀਵਾਲ ਪੰਜਾਬ ਵਿੱਚ ਇਹ ਮੰਗਾਂ ਪੂਰੀਆਂ ਕਰ ਦੇਣਗੇ ਤਾ ਉਹ ਵੀ ਸਿਆਸਤ ਛੱਡ ਦੇਣਗੇ | 

JOIN US ON

Telegram
Sponsored Links by Taboola