Lok sabha election | 'ਗਠਜੋੜ ! ਦਿਨੇ ਕਾਂਗਰਸ ਨਾਲ ਰਾਤ BJP ਨਾਲ !'-ਮਜੀਠੀਆ ਦਾ ਮਾਨ ਤੇ ਤਨਜ਼
Download ABP Live App and Watch All Latest Videos
View In AppLok sabha election | 'ਗਠਜੋੜ ! ਦਿਨੇ ਕਾਂਗਰਸ ਨਾਲ ਰਾਤ BJP ਨਾਲ !'-ਮਜੀਠੀਆ ਦਾ ਮਾਨ ਤੇ ਤਨਜ਼
#BikramMajithiya #CMMann #Loksabha #election #SukhbirBadal #Harsimratkaurbadal #harpalsinghcheema #AAP #Congress #RajaWarring #Partapbajwa #abpsanjha
ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ 8 ਅਪ੍ਰੈਲ ਨੂੰ ਪ੍ਰਚਾਰ ਕੀਤਾ,ਕਾਂਗਰਸੀ ਝੰਡੇ ਵੀ ਨੇ ਅਤੇ ਆਮ ਆਦਮੀ ਪਾਰਟੀ ਦੇ ਵੀ ਬੱਸ ਇੰਨਾਂ ਤਸਵੀਰਾਂ ਨੇ ਵਿਰੋਧੀਆਂ ਨੂੰ ਪੰਜਾਬ ਵਿੱਚ ਮਾਨ ਨੂੰ ਘੇਰਣ ਦਾ ਮੌਕਾ ਦੇ ਦਿੱਤਾ ਬਿਕਰਮ ਸਿੰਘ ਮਜੀਠੀਆ ਕਹਿੰਦੇ ਨੇ
ਕਿ ਗਠਜੋੜ ! ਸੀਨੀਅਰ ਕਾਂਗਰਸੀ ਆਗੂ ਅਸ਼ੋਕ ਅਰੋੜਾ ਦਾ ਹੱਥ ਹੁਣ ਛੱਡਿਉ ਨਾਂਹ ਮਾਨ ਸਾਬ। ਨਾਲ ਹੀ ਕਿਹਾ ਕਿ ਦਿਨੇ ਗਠਜੋੜ ਕਾਂਗਰਸ ਨਾਲ ਰਾਤ BJP ਨਾਲ ! ਦਰਅਸਲ ਦਿੱਲੀ,ਹਰਿਆਣਾ ਅਤੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗਠਜੋੜ ਹੈ ਪਰ ਪੰਜਾਬ ਵਿੱਚ ਗਠਜੋੜ ਵਾਲੀ ਗੱਲ ਸਿਰੇ ਨਾ ਚੜੀ , ਇੱਥੇ ਕਾਂਗਰਸ ਅਤੇ ਆਪ ਇੱਕ ਦੂਜੇ ਦੇ ਵਿਰੋਧੀ ਨੇ ਇਸ ਲਈ ਅਕਾਲੀ ਮਾਨ ਦੁਆਲੇ ਹੋਏ ਨੇ|