Bikram Majithiya Vs Raj Kumar Chabbewal| 'ਇਲਜ਼ਾਮ ਸਾਬਿਤ ਹੋਏ ਤਾਂ ਛੱਡ ਦੇਵਾਂਗਾ ਸਿਆਸਤ'-ਚੱਬੇਵਾਲ ਦਾ ਚੈਲੇਂਜ

Bikram Majithiya Vs Raj Kumar Chabbewal| 'ਇਲਜ਼ਾਮ ਸਾਬਿਤ ਹੋਏ ਤਾਂ ਛੱਡ ਦੇਵਾਂਗਾ ਸਿਆਸਤ'-ਚੱਬੇਵਾਲ ਦਾ ਚੈਲੇਂਜ

#BikramMajithiya #RajKumarChabbewal #Punjab  #CMMann #BhagwantMann  #abplive #abpsanjha 

 ਪੰਜਾਬ ਦੀ ਸਿਆਸਤ 'ਚ ਨਵਾਂ ਮਸਲਾ ਰਾਜ ਕੁਮਾਰ ਚੱਬੇਵਾਲ ਦੇ ਨਾਮ ਤੇ ਭਖਿਆ, ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਰਾਜ ਕੁਮਾਰ ਚੱਬੇਵਾਲ ਨੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਮਜੀਠੀਆ ਦੇ ਇਲਜ਼ਾਮਾਂ ਜਵਾਬ ਦਿੱਤਾ ਹੈ, ਦਰਅਸਲ ਬਿਕਰਮ ਮਜੀਠੀਆ ਨੇ ਇਲਜ਼ਾਮ ਲਾਏ ਸਨ ਕਿ ਚੱਬੇਵਾਲ ਨੇ ਗਰੀਬਾਂ ਦੇ ਕੱਚੇ ਘਰਾ ਦੀਆਂ ਪੱਕੀਆਂ ਛੱਤਾਂ ਪਵਾਉਣ ਦੇ ਮਸਲੇ ਚ ਘਪਲਾ ਕੀਤਾ ਜਿਸ ਤੇ ਹੁਣ ਚੱਬੇਵਾਲ ਨੇ ਪਲਟਵਾਰ ਕਰ ਦਿੱਤਾ |

JOIN US ON

Telegram
Sponsored Links by Taboola