Bikram singh Majithiya | 'ਮਾਨ ਅਤੇ ਸਪੀਕਰ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ'- ਮਜੀਠੀਆ
Bikram singh Majithiya | 'ਮਾਨ ਅਤੇ ਸਪੀਕਰ ਨੇ ਆਪਣੀ ਪਾਵਰ ਦਾ ਗਲਤ ਇਸਤੇਮਾਲ ਕੀਤਾ'- ਮਜੀਠੀਆ
#BikramsinghMajithiya #CMMann #Manngovernment #abpsanjha #abplive
ਬਿਕਰਮ ਸਿੰਘ ਮਜੀਠੀਆ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਘੇਰ ਰਹੇ ਨੇ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਉਦੋਂ ਨਵੇਂ ਵਿਵਾਦ ਵਿੱਚ ਫਸ ਗਏ ਸਨ, ਜਦੋਂ 17 ਜਨਵਰੀ ਨੂੰ ਕੈਨੇਡਾ ਦੇ ਟਰੋਂਟੋ ਏਅਰਪੋਰਟ 'ਚ ਸਾਬਕਾ ਐਮਐਲਏ ਅਮਰਜੀਤ ਸਿੰਘ ਸੰਦੋਆ ਨੂੰ ਪੁਰਾਣੇ ਛੇੜਛਾੜ ਮਾਮਲੇ ਕਰਕੇ ਏਅਰਪੋਰਟ ਤੇ ਰੋਕ ਲਿਆ ਗਿਆ ਸੀ, ਇਸ ਲਈ ਹੁਣ ਵਿਰੋਧੀ ਮਾਨ ਸਰਕਾਰ ਨੂੰ ਘੇਰ ਰਹੇ ਹਨ |
Tags :
Raja Warring ABP Sanjha Bhagwant Mann ARVIND KEJRIWAL Bikram Singh Majithiya Amarjeet Singh Sandhoa