ਕੈਪਟਨ ਜੇਬ ਵਿੱਚ ਅਸਤੀਫ਼ਾ ਲੈ ਪਹੁੰਚੇ ਵਿਧਾਨ ਸਭਾ !

Continues below advertisement
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੈਮਰੇ ਤੇ ਕੁਰਸੀ ਜਾਣ, ਪੰਜਾਬ 'ਚ ਰਾਸ਼ਟਰਪਤੀ ਸ਼ਾਸਨ ਲੱਗਣ ਦੇ ਸਵਾਲਾਂ 'ਤੇ ਕਾਫੀ ਬੇਪਰਵਾਹ ਵਿਖ ਰਹੇ ਹਨ। ਅਸਤੀਫਾ ਦੇਣ ਲਈ ਵੀ ਤਿਆਰ ਹਨ। ਕੈਪਚਨ ਨੇ ਕਿਹਾ ਕਿ ਮੈਨੂੰ ਅਸਤੀਫਾ ਦੇਣ ਦਾ ਕੋਈ ਨਹੀਂ. ਆਹ ਪਿਆ ਅਸਤੀਫਾ ਜਦੋਂ ਮਰਜ਼ੀ, ਮੈਨੂੰ ਕੱਢਣਾ ਚਾਹੁੰਦੇ ਨੇ ਤਾਂ ਕੱਢ ਦੇਣ ਕੋਈ ਪਰਵਾਹ ਨਹੀਂ।
ਉਧਰ ਵਿਰੋਧੀ ਵੀ ਚੁਣ ਚੁਣ ਕੇ ਸਵਾਲ ਚੁੱਕ ਰਹੇ ਨੇ। 
Continues below advertisement

JOIN US ON

Telegram