Aganiveer Ajay singh|ਸ਼ਹੀਦ ਅਜੈ ਸਿੰਘ ਦੇ ਨਾਮ 'ਤੇ ਬਣੇਗਾ ਸਕੂਲ ਅਤੇ ਲੱਗੇਗਾ ਬੁੱਤ
ABP Sanjha
Updated at:
25 Jan 2024 04:24 PM (IST)
Download ABP Live App and Watch All Latest Videos
View In AppAganiveer Ajay singh|ਸ਼ਹੀਦ ਅਜੈ ਸਿੰਘ ਦੇ ਨਾਮ 'ਤੇ ਬਣੇਗਾ ਸਕੂਲ ਅਤੇ ਲੱਗੇਗਾ ਬੁੱਤ
#Agniveer #Ajaysingh #CMMann #BhagwantMann #Rajawarring #abpsanjha
ਅਗਨੀਵੀਰ ਅਜੈ ਸਿੰਘ ਦੇ ਘਰ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ,ਅਗਨੀਵੀਰ ਅਜੈ ਸਿੰਘ 6 ਭੈਣਾਂ ਦਾ ਇਕਲੌਤਾ ਭਰਾ ਸੀ,ਪਿਤਾ ਮਜ਼ਦੂਰੀ ਕਰਦੇ ਨੇ, ਸਾਰੇ ਪਰਿਵਾਰ ਦਾ ਭਾਰ 23 ਸਾਲ ਦੇ ਇਸ ਜਵਾਨ ਤੇ ਸੀ ਅਗਨੀਵੀਰ ਅਜੇ ਸਿੰਘ ਖੰਨਾ ਦੇ ਪਿੰਡ ਰਾਮਗੜ੍ਹ ਸਰਦਾਰਾਂ ਦਾ ਰਹਿਣ ਵਾਲਾ , ਲਾਈਨ ਔਫ ਕੰਟਰੋਲ ਕੋਲ ਮਾਈਨ ਬਲਾਸਟ 'ਚ ਅਜੇ ਸਿੰਘ ਦੀ ਮੌਤ ਹੋ ਗਈ, ਜਿਸ ਵੇਲੇ ਬਲਾਸਟ ਹੋਇਆ ਉਦੋਂ ਉਹ ਰਾਜੌਰੀ 'ਚ ਡਿਊਟੀ ਦੇ ਤੈਨਾਤ ਸਨ , ਹੁਣ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਸ਼ਹੀਦ ਦੀ ਭੈਣ ਨੂੰ ਨੌਕਰੀ ਦਿੱਤੀ ਜਾਵੇਗੀ|