CM Mann met kejriwal | ''ਅੱਤਵਾਦੀਆਂ ਵਾਂਗ ਕਰਵਾਈ ਗਈ'',ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਭਾਵੁਕ ਹੋਏ CM ਮਾਨ

Continues below advertisement

CM Mann met kejriwal | ''ਅੱਤਵਾਦੀਆਂ ਵਾਂਗ ਕਰਵਾਈ ਗਈ'',ਕੇਜਰੀਵਾਲ ਨਾਲ ਮੁਲਾਕਾਤ ਤੋਂ ਬਾਅਦ ਭਾਵੁਕ ਹੋਏ CM ਮਾਨ

#AAP #Punjab #delhi #Bhagwantmann #kejriwal #Tiharjail #abplive

ਮੁੱਖ ਮੰਤਰੀ ਪੰਜਾਬ ਅੱਜ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਤਿਹਾੜ ਜੇਲ੍ਹ ਪਹੁੰਚੇ |
ਇਸ ਦੌਰਾਨ ਸੰਦੀਪ ਪਾਠਕ ਵੀ ਉਨ੍ਹਾਂ ਦੇ ਨਾਲ ਨਜ਼ਰ ਆਏ |
ਸ਼ਰਾਬ ਘੋਟਾਲੇ ਮਾਮਲੇ 'ਚ ਗਿਰਫ਼ਤਾਰ ਕੇਜਰੀਵਾਲ ਨੂੰ ਮਿਲਣ ਤੋਂ ਬਾਅਦ 
CM ਮਾਨ ਭਾਵੁਕ ਹੁੰਦੇ ਤੇ PM ਮੋਦੀ 'ਤੇ ਵਰ੍ਹਦੇ ਨਜ਼ਰ ਆਏ |
ਮੀਡੀਆ ਦੇ ਮੁਖਾਤਬ ਹੋਏ CM ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ 
ਦੋ ਮੁੱਖ ਮੰਤਰੀਆਂ ਦੀ ਮੁਲਾਕਾਤ ਅੱਤਵਾਦੀਆਂ ਵਾਂਗ ਕਰਵਾਈ ਗਈ ਹੈ | 
CM ਮਾਨ ਨੇ ਇਲਜ਼ਾਮ ਲਗਾਏ ਕਿ ਜੇਲ੍ਹ 'ਚ ਕੇਜਰੀਵਾਲ ਨੂੰ ਆਮ ਕੈਦੀਆਂ ਵਾਲੀਆਂ 
ਸਹੂਲਤਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ |

 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha


Download ABP App for Apple: https://itunes.apple.com/in/app/abp-live-abp-news-abp-ananda/id811114904?mt=8 
Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram