CM Mann slams Sunny Deol| 'ਫਿਲਮਾਂ 'ਚ ਨਲਕੇ ਪੱਟਦਾ ਫਿਰਦਾ,ਇੱਥੇ ਲਵਾਇਆ ਹੈ ਨਹੀਂ ਕੋਈ'

Continues below advertisement

CM Mann slams Sunny Deol| 'ਫਿਲਮਾਂ 'ਚ ਨਲਕੇ ਪੱਟਦਾ ਫਿਰਦਾ,ਇੱਥੇ ਲਵਾਇਆ ਹੈ ਨਹੀਂ ਕੋਈ' #cmmann #sunnydeol #abplive #abpsanjha #loksabhaelection2024 BJP ਦੀ ਆਸ ਮੰਨੇ ਜਾਂਦੇ ਹਲਕੇ ਗੁਰਦਾਸਪੁਰ ਵਿੱਚ ਜਦੋਂ ਭਗਵੰਤ ਮਾਨ ਨੇ ਪ੍ਰਚਾਰ ਕੀਤਾ ਤਾਂ ਸਨੀ ਦਿਓਲ ਦਾ ਜ਼ਿਕਰ ਭਲਾ ਕਿਵੇਂ ਨਾ ਕਰਦੇ, ਮਾਨ ਨੇ ਦਿਓਲ ਤੇ ਖੂਬ ਤਨਜ਼ ਕਸੇ ਅਤੇ ਨਾਲ ਹੀ ਗੁਰਦਾਸਪੁਰ ਵਾਲਿਆਂ ਨੂੰ ਮਿਹਣਾ ਵੀ ਮਾਰਿਆ,ਗੁਰਦਾਸਪੁਰ ਵਿੱਚ ਮੁਕਾਬਲਾ ਅਹਿਮ ਹੈ ਕਿਉਂਕਿ ਇੱਥੋਂ ਨਤੀਜੇ ਦਿਲਚਪਸ ਆਉਂਦੇ ਰਹੇ ਨੇ, AAP ਨੇ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੂੰ ਮੈਦਾਨ ਵਿੱਚ ਉਤਾਰਿਆ Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram