Mann vs Modi government| 'ਸਾਨੂੰ ਰੋਕ ਲੈਂਦੇ ਨੇ ਆਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ'-ਮੋਦੀ ਤੇ ਵਰ੍ਹੇ ਮਾਨ

Mann vs Modi government| 'ਸਾਨੂੰ ਰੋਕ ਲੈਂਦੇ ਨੇ ਆਹ ਨਹੀਂ ਕਰ ਸਕਦੇ ਉਹ ਨਹੀਂ ਕਰ ਸਕਦੇ'-ਮੋਦੀ ਤੇ ਵਰ੍ਹੇ ਮਾਨ

#CMMann #modigovernment #BhagwantMann #AAPPunjab #RahulGandhi #Congress #NarendraModi #BJP #Punjab #PunjabNews #ABPSanjha #ABPNews #ABPLIVE

 ਆਮ ਆਦਮੀ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਬਿਗੁਲ ਵਜਾ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਨੇ ਮੁਹਾਲੀ ਵਿੱਚ '13-0 ਨਾਲ, ਜਿੱਤੇਗਾ ਪੰਜਾਬ' ਦਾ ਨਾਅਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੀ ਕੰਪੇਨ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਸ਼ਾਨ ਉੱਚੀ ਕਰਨ ਵਾਸਤੇ 13-0 ਕਰ ਦਿਓ। ਇਸ ਮੌਕੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ।ਇਸ ਮੌਕੇ ਮਾਨ ਮੋਦੀ ਸਰਕਾਰ ਤੇ ਵੀ ਖੂਬ ਵਰ੍ਹੇ |

JOIN US ON

Telegram
Sponsored Links by Taboola