ਵਧਦੇ ਜਾ ਰਹੇ ਪੈਟਰੋਲ-ਡੀਜ਼ਲ ਦੇ ਭਾਅ 'ਤੇ ਕੇਂਦਰ ਤੇ ਸੂਬਿਆਂ ਵਿਚਕਾਰ ਟਕਰਾਅ

Continues below advertisement

ਮਹਿੰਗਾਈ ਦੇ ਮਸਲੇ 'ਤੇ ਜਦੋਂ ਮੋਦੀ ਨੇ ਗੈਰ ਭਾਜਪਾ ਸ਼ਾਸਤ ਸੂਬਿਆਂ ਨੂੰ ਜਦੋਂ ਸਲਾਹ ਦਿੱਤੀ ਤਾਂ ਸੂਬਿਆਂ ਨੇ ਨੂੰ ਨਸੀਹਤਾਂ ਦੇਣ ਦੀ ਝੜੀ ਲਗਾ ਦਿੱਤੀ। ਹੁਣ ਮੰਗ ਇਹ ਉੱਠੀ ਹੈ ਕਿ ਸੂਬਿਆਂ ਨੂੰ ਅਪੀਲ ਕਰਨ ਤੋਂ ਪਹਿਲਾਂ ਕੇਂਦਰ ਆਪਣੀ ਪੀੜ੍ਹੀ ਹੇਠ ਸੋਟਾ ਮਾਰ ਲਵੇ।

Continues below advertisement

JOIN US ON

Telegram