Congress promises legal guarantee for MSP|'MSP ਦੀ ਕਾਨੂੰਨੀ ਗਰੰਟੀ ਦੇਵੇਗੀ ਕਾਂਗਰਸ'-ਨਿਆਂ ਪੱਤਰ ਵਿੱਚ ਵਾਅਦਾ

Continues below advertisement

Congress promises legal guarantee for MSP|'MSP ਦੀ ਕਾਨੂੰਨੀ ਗਰੰਟੀ ਦੇਵੇਗੀ ਕਾਂਗਰਸ'-ਨਿਆਂ ਪੱਤਰ ਵਿੱਚ ਵਾਅਦਾ

#Loksabhaelection #2024Election #CongressManifesto #Congress #India #CMMann #PunjabBjp #Suniljakhar #PartapBajwa #PMModi #Punjab #BJP #abpsanjha #abpLive

ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ‘ਨਿਆਂ ਪੱਤਰ’ ਨਾਂ ਦਾ ਮੈਨੀਫ਼ੈਸਟੋ ਕੀਤਾ ਜਾਰੀ। 5 ਨਿਆਂ ਅਤੇ 25 ਗਾਰੰਟੀਆਂ ਵਾਲੇ ਪੱਤਰ ਨੂੰ ਜਾਰੀ ਕਰਨ ਮੌਕੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਮੌਜੂਦ ਸਨ।  30 ਲੱਖ ਨੌਕਰੀਆਂ, ਗਰੀਬ ਪਰਿਵਾਰਾਂ ਦੀਆਂ ਔਰਤਾਂ ਨੂੰ 1 ਲੱਖ ਰੁਪਏ ਸਾਲਾਨਾ, ਜਾਤੀ ਜਨਗਣਨਾ, ਐਮਐਸਪੀ ਨੂੰ ਕਾਨੂੰਨੀ ਦਰਜਾ, ਮਨਰੇਗਾ ਮਜ਼ਦੂਰੀ 400 ਰੁਪਏ, ਜਾਂਚ ਦੀ ਦੁਰਵਰਤੋਂ ਨੂੰ ਰੋਕਣਾ ਸ਼ਾਮਲ ਹਨ। ਏਜੰਸੀਆਂ ਅਤੇ PMLA ਕਾਨੂੰਨ ਵਿੱਚ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਹੈ। 

Continues below advertisement

JOIN US ON

Telegram