Punjab Budget session| ਕਰਜ਼ੇ ਵਾਲੀ ਪੰਡ ਭਾਰੀ, ਸਵਾਲਾਂ ਵਿੱਚ ਮਾਨ ਸਰਕਾਰ ਦੀ ਕਾਰਗੁਜ਼ਾਰੀ !

Punjab Budget session| ਕਰਜ਼ੇ ਵਾਲੀ ਪੰਡ ਭਾਰੀ, ਸਵਾਲਾਂ ਵਿੱਚ ਮਾਨ ਸਰਕਾਰ ਦੀ ਕਾਰਗੁਜ਼ਾਰੀ !

#PunjabBudgetsession #Congress #RajKumarChabbewal #PunjabAssembly #abpsanjha #abplive 

ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਭਾਰੀ ਪੰਡ ਚੁੱਕ ਵਿਧਾਨ ਸਭਾ ਵੱਲ ਗਏ, ਕਹਿੰਦੇ ਨੇ ਕਿ ਇਹ ਪੰਜਾਬ ਦੇ ਕਰਜ਼ੇ ਵਾਲੀ ਪੰਡ ਹੈ ਜੋ ਨਿੱਤ ਦਿਨ ਭਾਰੀ ਹੁੰਦੀ ਜਾ ਰਹੀ ਹੈ ਅਤੇ ਵਜ੍ਹਾ ਦੱਸਦੇ ਨੇ ਆਮ ਆਮਦੀ ਪਾਰਟੀ ਨੂੰ, ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਆਪਣੀਆਂ ਰੈਲੀਆਂ ਅਤੇ ਜਨਤਕ ਸਭਾਵਾਂ ਵਿੱਚ ਆਖਦੇ ਹਨ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਵਿਰਸੇ ਵਿੱਚ ਮਿਲੇ ਕਰਜ਼ੇ ਉਤਾਰ ਰਹੇ ਹਨ ਉਧਰ ਵਿਰੋਧੀ ਕਹਿੰਦੇ ਨੇ ਕਿ ਕਰਜ਼ਾ ਚੜਾ ਰਹੇ ਨੇ, ਇਸ ਲਈ ਬਜਟ ਵਾਲੇ ਦਿਨ ਵਿਰੋਧੀ ਪੰਡ ਲੈ ਹੀ ਵਿਧਾਨ ਸਭਾ ਪਹੁੰਚ ਗਏ |

JOIN US ON

Telegram
Sponsored Links by Taboola