ਭ੍ਰਿਸ਼ਟ ਚਾਹੇ ਸਾਡਾ ਮੰਤਰੀ ਹੀ ਕਿਉਂ ਨ੍ਹੀਂ, ਬਖਸ਼ਾਂਗੇ ਨਹੀਂ : ਭਗਵੰਤ ਮਾਨ @ABP Sanjha ​

Continues below advertisement

ਕਮਿਸ਼ਨ ਮੰਗਣ ਦੇ ਦੋਸ਼ ਹੇਠ ਭਗਵੰਤ ਮਾਨ ਨੇ ਆਪਣੇ ਹੀ ਸਿਹਤ ਮੰਤਰੀ ਵਿਜੇ ਸਿੰਗਲਾ ਖਿਲਾਫ ਸਖਤ ਕਾਰਵਾਈ ਕੀਤੀ ਹੈ। ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਕਿਸੇ ਵੀ ਭ੍ਰਿਸ਼ਟ ਵਿਅਕਤੀ ਨੂੰ ਨਹੀਂ ਬਖਸ਼ੇਗੀ ਚਾਹੇ ਉਹ ਸਾਡਾ ਮੰਤਰੀ ਹੀ ਕਿਉਂ ਨਹੀਂ।

Continues below advertisement

JOIN US ON

Telegram