ਕ੍ਰਿਕੇਟਰ ਯੁਵਰਾਜ ਸਿੰਘ ਦੀਆਂ ਵਧੀਆਂ ਮੁਸ਼ਕਿਲਾਂ
Continues below advertisement
ਸੂਰੀ ਦੇ ਕਤਲ ਮਾਮਲੇ ਵਿੱਚ ਸਜ਼ਾ ਕੱਟ ਰਹੇ ਸੰਦੀਪ ਸਨੀ ਦੀ ਪਟਿਆਲਾ ਜੇਲ ਵਿੱਚ ਕੁੱਟਮਾਰ ਤੋਂ ਬਾਅਦ ਉਸ ਦੀ ਜੇਲ ਦੇ ਤਬਦੀਲੀ ਕੀਤੀ ਗਈ ਪਟਿਆਲਾ ਤੋਂ ਉਸ ਨੂੰ ਸੰਗਰੂਰ ਜੇਲ ਦੇ ਵਿੱਚ ਸ਼ਿਫਟ ਕੀਤਾ ਗਿਆ ਸੰਗਰੂਰ ਜੇਲ ਵਿੱਚ ਭੇਜਣ ਤੋਂ ਬਾਅਦ ਉਸ ਦੇ ਭਰਾ ਮਨਦੀਪ ਵੱਲੋਂ ਅੱਜ ਆਪਣੇ ਭਰਾ ਸੰਦੀਪ ਸਨੀ ਦੇ ਨਾਲ ਮੁਲਾਕਾਤ ਕੀਤੀ ਗਈ ਮੁਲਾਕਾਤ ਕਰਨ ਤੋਂ ਬਾਅਦ ਗੱਲ ਕਰਦੇ ਹੋਏ ਮਨਦੀਪ ਨੇ ਕਿਹਾ ਕਿ ਮੇਰੇ ਭਰਾ ਦੇ ਨਾਲ ਜੇਲ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਸ਼ਹਿ ਦੇ ਉੱਤੇ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਿਸ ਦਾ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਦੱਸਿਆ ਕਿ ਸੰਦੀਪ ਨੂੰ ਵਿਅਕਤੀਆਂ ਵੱਲੋਂ ਜੇਲ ਵਿੱਚ ਬੰਨ ਕੇ ਉਸਦੇ ਪੈਰਾਂ ਦੇ ਉੱਤੇ ਡੰਡੇ ਮਾਰੇ ਗਏ ਜਿਸ ਦੇ ਨਾਲ ਉਸ ਦੀਆਂ ਲੱਤਾਂ ਉੱਤੇ ਨੀਲ ਪਏ ਹਨ ਉਸ ਦਾ ਮੂੰਹ ਵੀ ਸੁਝਿਆ ਹੋਇਆ ਹੈ ਉਸ ਦੀ ਅੱਖ ਉੱਤੇ ਵੀ ਸੋਜਾ ਆਇਆ ਹੋਇਆ ਉਸ ਨੇ ਕਿਹਾ ਕਿ ਤਿੰਨ ਦਿਨ ਬੀਜਾਂ ਦੇ ਬਾਵਜੂਦ ਵੀ ਸੰਦੀਪ ਦਾ ਕੋਈ ਮੈਡੀਕਲ ਨਹੀਂ ਕਰਵਾਇਆ ਗਿਆ ਜਦੋਂ ਕਿ ਕੋਰਟ ਨੇ ਵੀ ਉਹਨਾਂ ਨੂੰ ਅਦੇ ਜਾਰੀ ਕਰ ਦਿੱਤੇ ਗਏ ਹਨ ਮਨਦੀਪ ਨੇ ਦੋਸ਼ ਲਗਾਉਂਦੇ ਕਿਹਾ ਕਿ ਇਸ ਵਿੱਚ ਪਟਿਆਲਾ ਜੇਲ ਦੇ ਸੁਪਰਡੈਂਟ ਦਾ ਵੀ ਹੱਥ ਹੈ ਜਿਸਦੀ ਸ਼ਾਇਦ ਦੇ ਉੱਤੇ ਇਹ ਸਾਰਾ ਕੁਝ ਹੋਇਆ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਚੇਤਾਵਨੀ ਦਿੱਤੀ ਹੈ ਕਿ ਜੇਕਰ ਕੱਲ ਤੱਕ ਮੇਰੇ ਭਰਾ ਸੰਦੀਪ ਸਨੀ ਦਾ ਮੈਡੀਕਲ ਨਾ ਕਰਵਾਇਆ ਗਿਆ ਤਾਂ ਸਾਡੇ ਵੱਲੋਂ ਸੰਘਰਸ਼ ਤਿੱਖਾ ਕੀਤਾ ਜਾਊਗਾ
Continues below advertisement
Tags :
ABP SanjhaJOIN US ON
Continues below advertisement