Sukhpal khaira and Dalvir Goldy| ਟਿਕਟ ਕੱਟੇ ਜਾਣ ਦੇ ਗਿਲ੍ਹੇ ਦੇ ਬਾਵਜੂਦ ਗੋਲਡੀ ਕਰਨਗੇ ਪ੍ਰਚਾਰ, ਖਹਿਰਾ ਹੋਏ ਬਾਗੋਬਾਗ

Sukhpal khaira and Dalvir Goldy| ਟਿਕਟ ਕੱਟੇ ਜਾਣ ਦੇ ਗਿਲ੍ਹੇ ਦੇ ਬਾਵਜੂਦ ਗੋਲਡੀ ਕਰਨਗੇ ਪ੍ਰਚਾਰ, ਖਹਿਰਾ ਹੋਏ ਬਾਗੋਬਾਗ

#dalvirgoldy #abpsanjha #abplive #bhagwantmann #sukhpalkhaira #punjab #loksabhaelection2024 #rahulgandhi #rajawarring #partapsinghbajwa #rajinderkaurbathal 

ਕੱਲ੍ਹ ਦਲਵੀਰ ਗੋਲਡੀ ਨੇ ਆਪਣੀ ਟਿਕਟ ਕੱਟੇ ਜਾਣ ਦਾ ਦਰਦ ਬਿਆਨ ਕੀਤਾ ਅਤੇ ਕੁਝ ਹੀ ਦੇਰ ਬਾਅਦ ਇਹ ਪੋਸਟਰ ਵੀ ਸਾਂਝਾ ਕਰ ਦਿੱਤਾ ਕਿ ਸੁਖਪਾਲ ਸਿੰਘ ਖਹਿਰਾ ਦੇ ਹੱਕ ਵਿੱਚ ਚੋਣ ਮੁਹਿੰਮ ਦਾ ਆਗਾਜ਼ ਕਰਾਂਗੇ,ਬੱਸ ਇੰਨੇ ਦੀ ਦੇਰ ਸੀ ਕਿ ਸੁਖਪਾਲ ਸਿੰਘ ਖਹਿਰਾ ਵੀ ਗੋਲਡੀ ਦਾ ਧੰਨਵਾਦ ਕੀਤੇ ਬਿਨਾਂ ਰਹਿ ਨਾ ਸਕੇ, ਸੁਖਪਾਲ ਸਿੰਘ ਖਹਿਰਾ ਨੇ ਕਿਹਾ, ਮੈਂ ਦਲਵੀਰ ਗੋਲਡੀ ਦੀ ਉਦਾਰਤਾ ਦੀ ਸ਼ਲਾਘਾ ਕਰਦਾ ਹਾਂ ਕਿ  ਧੂਰੀ ਤੋਂ ਮੇਰੇ ਲਈ ਚੋਣ ਮੁਹਿੰਮ ਦਾ ਅਗਾਜ਼ ਕਰਨ ਜਾ ਰਹੇ ਨੇ, ਇਸ ਪੋਸਟਰ ਮੁਤਾਬਿਕ , ਜਦੋਂ ਕਿ ਉਹ ਵੀ ਸੰਗਰੂਰ ਲੋਕ ਸਭਾ ਸੀਟ ਤੋਂ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ, ਇਹ ਦਿਖਾਉਂਦਾ ਹੈ ਕਿ ਕਾਂਗਰਸ ਲਈ ਉਨ੍ਹਾਂ ਦੀ ਕਿੰਨੀ ਵਫਾਦਾਰੀ ਹੈ |ਦਲਵੀਰ ਗੋਲਡੀ ਸੰਗਰੂਰ ਤੋਂ ਟਿਕਟ ਚਾਹੁੰਦੇ ਸਨ ਪਰ ਮਿਲੀ ਸੁਖਪਾਲ ਸਿੰਘ ਖਹਿਰਾ ਨੂੰ, ਗੋਲਡੀ ਇਸ ਗੱਲ ਤੋਂ ਨਿਰਾਸ਼ ਵੀ ਹੋਏ ਉਨ੍ਹਾਂ ਨੇ ਹਾਈਕਮਾਨ ਨੂੰ ਖੂਬ ਸੁਣਾਇਆ ਵੀ , ਗਿਲ੍ਹਾ ਵੀ ਜਤਾਇਆ ਪਰ ਕਿਹਾ ਕਿ ਉਹ ਕਾਂਗਰਸ ਦੇ ਵਫਾਦਾਰ ਸਿਪਾਹੀ ਨੇ ਇਸ ਲਈ ਸੁਖਪਾਲ ਸਿੰਘ ਖਹਿਰਾ ਦਾ ਸਾਥ ਜ਼ਰੂਰ ਦੇਣਗੇ ਅਤੇ ਉਨ੍ਹਾਂ ਨੇ ਅੱਜ ਦੇ ਲਈ ਇੱਕ ਪੋਸਟਰ ਵੀ ਸਾਂਝਾ ਕਰ ਦਿੱਤਾ ਜਿਸ ਤੇ ਲਿਖਿਆ ਕਿ ਧੂਰੀ ਤੋਂ ਲੋਕ ਸਭਾ ਵੋਟਾਂ ਦਾ ਅਗਾਜ਼ ਕਰ ਲਈ ਅੱਜ ਲੀਡਰਸ਼ਿਪ ਪਹੁੰਚ ਰਹੀ ਹੈ 

JOIN US ON

Telegram
Sponsored Links by Taboola