Dharamvir Gandhi Vs Preneet Kaur| ਪਰਨੀਤ ਕੌਰ ਨੂੰ ਹਰਾਉਣ ਲਈ ਕਾਹਲੇ ਹਨ ਡਾ. ਧਰਮਵੀਰ ਗਾਂਧੀ

Continues below advertisement

Dharamvir Gandhi Vs Preneet Kaur| ਪਰਨੀਤ ਕੌਰ ਨੂੰ ਹਰਾਉਣ ਲਈ ਕਾਹਲੇ ਹਨ ਡਾ. ਧਰਮਵੀਰ ਗਾਂਧੀ

#DharamvirGandhi #PreneetKaur #Patiala #Loksabhaelection  #CMMann #Bhagwantmann #AAP #Arvindkejriwal #RavneetBittu #RajaWarring #Congress #PartapBajwa #PMModi #Punjab #BJP #abpsanjha #abpLive 

ਇੱਕ ਵਾਰ ਮੁੜ ਤੋਂ ਪਰਨੀਤ ਕੌਰ ਨੂੰ ਹਰਾਉਣਾ ਚਾਹੁੰਦੇ ਨੇ ਧਰਮਵੀਰ ਗਾਂਧੀ , ਵਜ੍ਹਾ ਪਰਨੀਤ ਕੌਰ ਨਹੀਂ ਸਗੋਂ ਇਸ ਵਾਰ ਬੀਜੇਪੀ ਹੈ, ਕਾਂਗਰਸੀ ਉਮੀਦਵਾਰ ਵਜੋਂ ਅਜੇ ਧਰਮਵੀਰ ਗਾਂਧੀ ਦੇ ਨਾਮ ਦਾ ਐਲਾਨ ਤਾਂ ਨਹੀਂ ਹੋਇਆ ਪਰ ਉਹ ਤਿਆਰ ਬੈਠੇ ਨੇ ਕਿ ਜੇਕਰ ਲੜਾਈ ਹੋਈ ਤਾਂ ਉਨ੍ਹਾਂ ਦੇ ਨਿਸ਼ਾਨੇ ਤੇ ਬੀਜੇਪੀ ਹੀ ਹੈ, ਪਟਿਆਲਾ ਦੀ ਚੋੜ ਪਿੜ ਇਸ ਵਾਰ ਦਿਲਚਸਪ ਹੋਵੇਗੀ, ਕਿਉਂਕਿ ਇੱਕ ਪਾਸੇ ਤਾਂ ਸਿਹਤ ਮੰਤਰੀ ਬਲਬੀਰ ਸਿੰਘ ਹੋਣਗੇ ਜੋ ਕਦੇ ਧਰਮਵੀਰ ਗਾਂਧੀ ਦੇ ਸਾਥੀ ਰਹੇ ਦੋਵੇਂ ਇੱਕੋ ਪਾਰਟੀ ਚ ਸਨ ਅਤੇ ਦੂਜੇ ਪਾਸੇ ਪਰਨੀਤ ਕੌਰ , ਜੋ ਪਹਿਲਾਂ ਸਨ ਕਾਂਗਰਸੀ ਅਤੇ ਹੁਣ ਨੇ ਬੀਜੇਪੀ ਦੇ ਉਮੀਦਵਾਰ, ਅਤੇ ਵਿਚਾਲੇ ਨੇ ਧਰਮਵੀਰ ਗਾਂਧੀ , ਹਲਾਕਿ ਸ਼੍ਰੋਮਣੀ ਅਕਾਲੀ ਦਲ ਨੇ ਅਜੇ ਉਮੀਦਵਾਰ ਐਲਾਨਿਆ ਨਹੀਂ ਹੈ ਪਰ ਇਸ ਵਾਰ ਮੁਕਾਬਲਾ ਚੌਹਤਰਫਾ ਅਤੇ ਰੋਚਕ ਹੋਣ ਵਾਲਾ |

Continues below advertisement

JOIN US ON

Telegram