Lok Sabha Election Dates |ਅੱਜ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਰੀਖ਼ਾਂ ਦਾ ਐਲਾਨ, ਲੱਗ ਜਾਏਗਾ ਚੋਣ ਜ਼ਾਬਤਾ
ABP Sanjha
Updated at:
16 Mar 2024 09:02 AM (IST)
Download ABP Live App and Watch All Latest Videos
View In AppLok Sabha Election Dates |ਅੱਜ ਹੋਵੇਗਾ ਲੋਕ ਸਭਾ ਚੋਣਾਂ ਦੀਆਂ ਤਰੀਖ਼ਾਂ ਦਾ ਐਲਾਨ, ਲੱਗ ਜਾਏਗਾ ਚੋਣ ਜ਼ਾਬਤਾ
#loksabhaelections #electioncommission #loksabhaelectiondate
#LatestNews #Punjabinews #abpsanjha #abplive
ਚੋਣ ਕਮਿਸ਼ਨ ਵੱਲੋਂ ਭਾਰਤ ਵਿਚ ਹੋਣ ਵਾਲੀਆਂ ਆਮ ਚੋਣਾਂ ਜਿਹਨਾਂ ਨੂੰ ਲੋਕ ਸਭਾ ਚੋਣਾਂ ਵੀ ਕਿਹਾ ਜਾਂਦਾ ਹੈ, ਦੇ ਪ੍ਰੋਗਰਾਮ ਦਾ ਐਲਾਨ ਅੱਜ 16 ਮਾਰਚ ਦੁਪਹਿਰ 3.00 ਵਜੇ ਕੀਤਾ ਜਾਵੇਗਾ। ਚੋਣ ਕਮਿਸ਼ਨ ਨੇ ਇਸ ਬਾਬਤ ਪ੍ਰੈਸ ਕਾਨਫਰੰਸ ਰੱਖੀ ਹੈ।