Emergency Controversy UPDATE: Kangana Ranaut ਘਰ ਲੈ ਕੇ ਆਈ GOOD NEWS

ਕੰਗਨਾ ਰਣੌਤ ਦੀ ਫਿਲਮ "ਐਮਰਜੈਂਸੀ" ਤੇ ਅਜੇ ਵੀ ਬਰੇਕ ਲੱਗੀ ਹੋਈ ਹੈ। ਪਰ ਇਸ ਵਿਚ ਕੰਗਨਾ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ। ਕੰਗਨਾ ਇਸ ਪਿਕਚਰ ਵਿੱਚ ਇੱਕ ਨਵੀਂ ਰੇਂਜ ਰੋਵਰ ਦੇ ਸਾਹਮਣੇ ਖੜੀ ਹੈ। ਦਰਅਸਲ, ਕੰਗਨਾ ਨੇ 3 ਕਰੋੜ ਦੀ ਰੇਂਜ ਰੋਵਰ ਖਰੀਦ ਲਈ ਹੈ ਅਤੇ ਕਾਰ ਡੀਲਰਾਂ ਨੇ ਇਹ ਪਿਕਚਰ ਸੋਸ਼ਲ ਮੀਡੀਆ ਤੇ ਪਾਈਆਂ। ਹੁਣ ਇਹ ਪਿਕਚਰ ਵਾਇਰਲ ਹੋ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਨੇ "ਐਮਰਜੈਂਸੀ" ਦੀ ਰਿਲੀਜ਼ ਪੋਸਟਪੋਨ ਹੋਣ ਦੇ ਚਲਦੇ ਆਪਣਾ ਮੰਬਈ ਵਾਲਾ ਘਰ ਵੀਚ ਦਿੱਤਾ ਸੀ, ਤਾਕਿ ਉਹ ਬੈਂਕ ਦਾ ਲੋਣ ਭਰ ਸਕਣ। ਪਰ ਹੁਣ ਲੱਗਦਾ ਹੈ ਕਿ ਗੱਡੀ ਖਰੀਦਣ ਦਾ ਮਤਲਬ ਇਹ ਹੈ ਕਿ ਲੋਣ ਉਤਰ ਗਿਆ ਹੈ ਅਤੇ "ਐਮਰਜੈਂਸੀ" ਵੀ ਜਲਦੀ ਰਿਲੀਜ਼ ਹੋਣ ਦੇ ਮੌਕੇ ਵੱਧ ਗਏ ਨੇ। 

JOIN US ON

Telegram
Sponsored Links by Taboola