Farmers detained in Faridkot| ਵਾਣੋ ਵਾਣ ਭਿਜਾਏ ਕਿਸਾਨ,ਹੰਸ ਰਾਜ ਹੰਸ ਦੇ ਆਉਣ ਤੋਂ ਪਹਿਲਾਂ ਚੁੱਕ ਲੈ ਗਈ ਪੁਲਿਸ

Continues below advertisement

Farmers detained in Faridkot| ਵਾਣੋ ਵਾਣ ਭਿਜਾਏ ਕਿਸਾਨ,ਹੰਸ ਰਾਜ ਹੰਸ ਦੇ ਆਉਣ ਤੋਂ ਪਹਿਲਾਂ ਚੁੱਕ ਲੈ ਗਈ ਪੁਲਿਸ

#Farmers#Faridkot #Hansrajhans #BJP #Punjabpolice #abpsanjha #abpli

ਕਿਸਾਨ ਬੀਜੇਪੀ ਦੇ ਉਮੀਦਵਾਰ ਹੰਸ ਰਾਜ ਹੰਸ ਨੂੰ ਉਡੀਕਦੇ ਸੀ, ਪਰ ਪੁਲਿਸ ਨੇ ਕਿਸਾਨਾਂ ਨੂੰ ਚੁੱਕ ਕੇ ਲੈ ਗਈ,ਫਰੀਦਕੋਟ ਦੇ ਪਿੰਡ ਰਾਈਆਂ ਵਾਲਾ ਮਾਮਲਾ, ਜਿੱਥੇ ਪੁਲਿਸ ਨੇ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਉਧਰ ਹੰਸਰਾਜ ਹੰਸ ਦਾ ਕਹਿਣਾ ਕੇ ਉਹ ਹਰ ਪਿੰਡ ਵਿੱਚ ਜਾਣਗੇ ਕੋਈ ਪ੍ਰੋਗਰਾਮ ਕੈਂਸਲ ਨਹੀਂ ਕਰਨਗੇ |

Continues below advertisement

JOIN US ON

Telegram