India ਤੇ Germany ਵਿਚਕਾਰ ਹੋਇਆ Green Energy ਸਮਝੌਤਾ
abp sanjha
Updated at:
03 May 2022 09:36 AM (IST)
ਭਾਰਤ ਤੇ ਜਰਮਨੀ ਵਿਚਕਾਰ ਗ੍ਰੀਨ ਐਨਰਜੀ ਦਾ ਸਮਝੌਤਾ ਹੋਇਆ ਹੈ। ਦੋਵੇਂ ਦੇਸ਼ ਹੁਣ ਗ੍ਰੀਨ ਹਾਈਡ੍ਰੋਜਨ ਟਾਸਕ ਫੋਰਸ ਬਣਾਉਣ ਦੀ ਤਿਆਰੀ ਵਿਚ ਹਨ।