Gurmeet Ram Rahim granted parole again |ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ,ਮਿਲੀ 50 ਦਿਨ ਦੀ ਪਰੋਲ
Continues below advertisement
Gurmeet Ram Rahim granted parole again |ਗੁਰਮੀਤ ਰਾਮ ਰਹੀਮ ਜੇਲ੍ਹ ਤੋਂ ਬਾਹਰ,ਮਿਲੀ 50 ਦਿਨ ਦੀ ਪਰੋਲ
#GurmeetRamRahim #parole #convict #DeraSachaSaudachief #SunariaJail #Rohtak #abpsanjha
ਗੁਰਮੀਤ ਰਾਮ ਰਹੀਮ ਨੂੰ 50 ਦਿਨ ਦੀ ਪਰੋਲ ਮਿਲੀ, ਗੁਰਮੀਤ ਰਾਮ ਰਹੀਮ ਰੋਹਤਕ ਦੀ ਸੁਨਾਰੀਆ 'ਚ ਬੰਦ ਹੈ ,ਕਤਲ ਅਤੇ ਬਲਾਤਕਾਰ ਦਾ ਦੋਸ਼ੀ ਹੈ ਗੁਰਮੀਤ ਰਾਮ ਰਹੀਮ ਨਵੰਬਰ ਮਹੀਨੇ 'ਚ ਵੀ ਜੇਲ੍ਹ ਤੋਂ ਬਾਹਰ ਆਇਆ ਸੀ ਅਤੇ ਹੁਣ ਮੁੜ ਤੋਂ 50 ਦੀ ਪਰੋਲ ਮਿਲ ਗਈ ਹੈ |
Continues below advertisement