Hans Raj Hans and Farmer| 'ਨਾਮ ਸਾਡੇ ਨੋਟ ਕਰ ਲਵੇ, ਨੰਬਰ ਨੋਟ ਕਰ ਲਵੇ,ਅਸੀਂ ਕਾਇਰ ਨਹੀਂ'

Continues below advertisement

Hans Raj Hans and Farmer| 'ਨਾਮ ਸਾਡੇ ਨੋਟ ਕਰ ਲਵੇ, ਨੰਬਰ ਨੋਟ ਕਰ ਲਵੇ,ਅਸੀਂ ਕਾਇਰ ਨਹੀਂ' #hansrajhans #farmers #faridkot ਹੰਸ ਰਾਜ ਹੰਸ ਦਾ ਕਿਸਾਨਾਂ ਨੇ ਮੁੜ ਕੀਤਾ ਵਿਰੱਧ ,ਪਿੰਡਾਂ ਦੇ ਨਾਲ ਨਾਲ ਹੁਣ ਸ਼ਹਿਰ ਵਿੱਚ ਵੀ ਹੋਇਆ ਵਿਰੋਧ ,ਫਰੀਦਕੋਟ ਤੋਂ BJP ਦੇ ਉਮੀਦਵਾਰ ਹਨ ਹੰਸ ਰਾਜ ਹੰਸ , ਮੰਗਲਵਾਰ ਸ਼ਾਮ ਜਦ ਬੀਜੇਪੀ ਉਮੀਦਵਾਰ ਕੋਟਕਪੂਰਾ ਦੇ ਜੈਤੋ ਰੋਡ ਤੇ ਚੋਣ ਪ੍ਰਚਾਰ ਅਤੇ ਰੋਡ ਸ਼ੋ ਵਾਸਤੇ ਪੁੱਜੇ ਤਾਂ ਵੱਖ ਵੱਖ ਪਿੰਡਾਂ ਤੋਂ ਆਏ ਕਿਸਾਨਾਂ ਵੱਲੋਂ ਉਨਾਂ ਦੇ ਕਾਫਲੇ ਨੂੰ ਝੰਡੇ ਵਿਖਾ ਕੇ ਬੀਜੇਪੀ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en

Continues below advertisement

JOIN US ON

Telegram