Harish Rawat ਦੀ ਕੈਪਟਨ ਨਾਲ ਮੁਲਾਕਾਤ ਅੱਜ
ਹਰੀਸ਼ ਰਾਵਤ ਦੀ ਕੈਪਟਨ ਨਾਲ ਮੁਲਾਕਾਤ ਅੱਜ
ਚੰਡੀਗੜ੍ਹ 'ਚ ਅੱਜ ਹੋਵੇਗੀ ਮੁਲਾਕਾਤ
ਕੈਪਟਨ ਅਮਰਿੰਦਰ ਨੇ ਲਿਖੀ ਸੋਨੀਆ ਗਾੰਧੀ ਨੂੰ ਚਿੱਠੀ
ਪੰਜਾਬ ਕਾਂਗਰਸ ਦਾ ਸਿਆਸੀ ਘਮਾਸਾਨ ਜਾਰੀ
ਹਾਈਕਮਾਨ ਵੱਲੋੰ ਇਸ ਸਿਆਸੀ ਸੰਕਟ ਨੂੰ ਖਤਮ ਕਰਨ ਲਈ ਕੋਸ਼ਿਸ਼ਾੰ ਜਾਰੀ
ਜੂਨ ਮਹੀਨੇ ਤੋੰ ਲਗਾਤਾਰ ਮੁਲਾਕਾਤਾੰ ਦਾ ਦੌਰ ਜਾਰੀ
Tags :
Harish Rawat Abp Sanjha Punjab Congress Clash Captain CM Harish Rawat Meeting With CM Amarinder