Farmer Protest| 'ਇਹ ਚੀਨ ਜਾਂ ਪਾਕਿਸਤਾਨ ਦੇ ਅੱਤਵਾਦੀ ਨਹੀਂ, ਕਿੱਥੇ ਹੈ ਹੁਣ ਭਗਵੰਤ ਮਾਨ, ਚੁੱਪ ਕਿਉਂ ਹੋ ਗਿਆ'

Continues below advertisement

Farmer Protest| 'ਇਹ ਚੀਨ ਜਾਂ ਪਾਕਿਸਤਾਨ ਦੇ ਅੱਤਵਾਦੀ ਨਹੀਂ, ਕਿੱਥੇ ਹੈ ਹੁਣ ਭਗਵੰਤ ਮਾਨ, ਚੁੱਪ ਕਿਉਂ ਹੋ ਗਿਆ'

#Harsimratkaurbadal #Shambhuborder #FarmersProtest2024 #BharatBand #FarmersProtests #Haryana #Punjab #DelhiChalo #Sarwansinghpandher 
#Pakistan #JagjitSinghDallewal #BhagwantMann #ArjunMunda #PiyushGoyal #Punjab #CMMann #Chandigarh #abpsanjha #abplive

ਹਰਸਿਮਰਤ ਕੌਰ ਬਾਦਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਅਤੇ ਇਸ ਮੌਕੇ ਉਨ੍ਹਾਂ ਨੇ ਮੋਦੀ ਅਤੇ ਮਾਨ ਸਰਕਾਰ ਨੂੰ ਖੂਬ ਘੇਰਿਆ |

Continues below advertisement

JOIN US ON

Telegram