Harsimrat Kaur Badal|'ਪੰਜਾਬੀਆਂ ਅਤੇ ਅਕਾਲੀਆਂ ਦਾ ਹੀ ਖੂਨ ਡੁੱਲੇਗਾ...'-ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ'
Harsimrat Kaur Badal|'ਪੰਜਾਬੀਆਂ ਅਤੇ ਅਕਾਲੀਆਂ ਦਾ ਹੀ ਖੂਨ ਡੁੱਲੇਗਾ...'-ਹਰਸਿਮਰਤ ਕੌਰ ਬਾਦਲ ਨੇ ਘੇਰੀ ਮਾਨ ਸਰਕਾਰ'#harsimratbadal #bhagwantmann #abplive #cmmann #abpsanjha #loksabhaelection2024
ਨਹਿਰੀ ਪਾਣੀ ਦੇ ਅੰਕੜਿਆਂ ਦਾ ਮਸਲਾ ਹੋਵੇ ਜਾਂ ਫਿਰ ਕਿਸਾਨਾਂ ਨੂੰ ਵੰਡੇ ਮੁਆਵਜ਼ੇ ਦਾ ਮੁੱਦਾ ਹੋਵੇ, ਹਰਸਿਮਰਤ ਕੌਰ ਬਾਦਲ ਨੇ ਆਮ ਆਦਮੀ ਪਾਰਟੀ ਸਣੇ ਬੀਜੇਪੀ ਨੂੰ ਖੂਬ ਕੋਸਿਆ,ਹਰਸਿਮਰਤ ਕੌਰ ਬਾਅਦ ਦਾ ਇਲਜ਼ਾਮ ਹੈ ਕਿ ਬੀਜੇਪੀ ਅਤੇ ਆਪ ਦੀ ਮਿਲੀ ਭੁਗਤ ਹੈ, ਇਸ ਲਈ ਚੋਣ ਜ਼ਾਬਤੇ ਵਿੱਚ ਮੁਆਵਜ਼ਾ ਵੰਡਿਆ ਗਿਆ, ਜਦੋਂ ਪਹਿਲਾਂ ਕਿਸੇ ਨੇ ਕਿਸਾਨਾਂ ਦੀ ਸਾਰ ਨਹੀਂ ਲਈ |ਹਰਸਿਮਰਤ ਕੌਰ ਬਾਦਲ ਤਿੰਨ ਵਾਰ ਦੇ ਐਮਪੀ ਨੇ ਅਤੇ ਚੌਥੀ ਵਾਰ ਬਠਿੰਡਾ ਤੋਂ ਕਿਸਮਤ ਅਜ਼ਮਾ ਰਹੇ ਨੇ, ਪਹਿਲੀ ਦਫਾ ਸਾਲ 2009 ਵਿੱਚ ਉਨ੍ਹਾਂ ਨੇ 1 ਲੱਖ 20 ਹਜ਼ਾਰ ਤੋਂ ਵੱਧ ਵੋਟਾਂ ਨਾਲ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਇੰਦਰ ਸਿੰਘ ਨੂੰ ਹਰਾਇਆ ਸੀ ਫਿਰ ਸਾਲ 2014 ਵਿੱਚ ਉਨ੍ਹਾਂ ਨੇ ਆਪਣੇ ਦਿਓਰ ਮਨਪ੍ਰੀਤ ਸਿੰਘ ਬਾਦਲ ਨੂੰ ਹਰਾਇਆ ਅਤੇ ਸਾਲ 2019 ਵਿੱਚ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕਰੜੇ ਮੁਕਾਬਲੇ ਦੌਰਾਨ 21 ਹਜ਼ਾਰ ਵੋਟਾਂ ਨਾਲ ਜਿੱਤ ਗਏ, ਅਤੇ ਹੁਣ ਚੌਥੀ ਵਾਰ ਹਰਸਿਮਰਤ ਕੌਰ ਬਾਦਲ ਚੋਣ ਪਿੜ ਵਿੱਚ ਨੇ ਅਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲੰਬੀ ਤੋਂ ਹਰਾਉਣ ਵਾਲੇ ਗੁਰਮੀਤ ਸਿੰਘ ਖੁੱਡੀਆਂ ਨਾਲ ਹੈ, ਕਾਂਗਰਸ ਵੱਲੋਂ ਇੱਥੋਂ ਜੀਤ ਮੋਹਿੰਦਰ ਸਿੰਘ ਨੇ ਅਤੇ ਬੀਜੇਪੀ ਵੱਲੋਂ ਪਰਮਪਾਲ ਕੌਰ ਹਨ |
Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates Watch ABP Sanjha Live TV: https://abpsanjha.abplive.in/live-tv ABP Sanjha Website: https://abpsanjha.abplive.in/ Social Media Handles: YouTube: https://www.youtube.com/user/abpsanjha Facebook: https://www.facebook.com/abpsanjha/ Twitter: https://twitter.com/abpsanjha Download ABP App for Apple: https://itunes.apple.com/in/app/abp-live-abp-news-abp-ananda/id811114904?mt=8 Download ABP App for Android: https://play.google.com/store/apps/details?id=com.winit.starnews.hin&hl=en