ਸਿੱਧੂ ਦੀ ਗ੍ਰਿਫ਼ਤਾਰੀ 'ਤੇ ਹਰਵਿੰਦਰ ਲਾਡੀ ਦਾ ਬਿਆਨ, ਕਿਹਾ- ਦਾਲ਼ 'ਚ ਕੁਝ ਕਾਲ਼ਾ ਹੈ @ABP Sanjha ​

ਨਵਜੋਤ ਸਿੰਘ ਸਿੱਧੂ ਨੂੰ ਸੁਪਰੀਮ ਕੋਰਟ ਵੱਲੋਂ ਸੁਣਾਈ ਗਈ ਸਜ਼ਾ 'ਤੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਨੇ ਕਿਹਾ ਹੈ ਕਿ ਮੈਨੂੰ ਦਾਲ਼ ਵਿਚ ਕੁਝ ਕਾਲ਼ਾ ਲੱਗਦਾ ਹੈ।

JOIN US ON

Telegram
Sponsored Links by Taboola