Kejriwal arrest ਤੋਂ ਭੜਕੇ AAP ਵਰਕਰ - ਚੱਲਿਆ ਪੁਲਿਸ ਦਾ ਡੰਡਾ - ਕਈ ਪ੍ਰਦਰਸ਼ਨਕਾਰੀ ਜਖ਼ਮੀ

Continues below advertisement

Kejriwal arrest ਤੋਂ ਭੜਕੇ AAP ਵਰਕਰ - ਚੱਲਿਆ ਪੁਲਿਸ ਦਾ ਡੰਡਾ - ਕਈ ਪ੍ਰਦਰਸ਼ਨਕਾਰੀ ਜਖ਼ਮੀ  

#Haryana #AAP #Protest #ED #kejriwalarrest #abplive

ਦਿੱਲੀ ਸ਼ਰਾਬ ਨੀਤੀ ਘੁਟਾਲੇ ਮਾਮਲੇ 'ਚ ਹੋਈ ਕੇਜਰੀਵਾਲ ਦੀ ਗ੍ਰਿਫ਼ਤਾਰੀ
ਹਰਿਆਣਾ ਦੇ ਕੁਰੂਕਸ਼ੇਤਰ 'ਚ AAP ਦਾ ਪ੍ਰਦਰਸ਼ਨ 
CM ਸੈਣੀ ਦੀ ਰਿਹਾਇਸ਼ ਬਾਹਰ AAP ਦਾ ਪ੍ਰਦਰਸ਼ਨ
ਹਰਿਆਣਾ ਪੁਲਿਸ ਨੇ ਕੀਤਾ ਵਾਟਰ ਕੈਨਨ ਤੇ ਬਲ ਦਾ ਪ੍ਰਯੋਗ 
ਕਈ ਪ੍ਰਦਰਸ਼ਨਕਾਰੀ ਜਖ਼ਮੀ  

CM ਕੇਜਰੀਵਾਲ ਦੀ ਗ੍ਰਿਫ਼ਤਾਰੀ ਤੋਂ ਭੜਕੇ ਹਰਿਆਣਾ ਦੇ AAP ਵਰਕਰ ਨੇ ਕੁਰੂਕਸ਼ੇਤਰ 'ਚ CM ਸੈਣੀ ਦੀ ਰਿਹਾਇਸ਼ ਬਾਹਰ ਜ਼ਬਰਦਸਤ ਪ੍ਰਦਰਸ਼ਨ ਕੀਤਾ |
ਸ ਦੌਰਾਨ ਪੁਲਿਸ ਨੇ ਪ੍ਰਦ੍ਰਸ਼ਨਕਰੀਆਂ ਨੂੰ ਰੋਕਣ ਲਈ ਬੇਰੀਕੇਡਿੰਗ ਕੀਤੀ ਹੋਈ ਸੀ | ਲੇਕਿਨ ਪ੍ਰਦਰਸ਼ਨਕਾਰੀਆਂ ਨੇ ਰੋਕਣ ਤੋੜ ਕੇ ਅੱਗੇ ਵੱਧਣ 
ਦੀ ਕੋਸ਼ਿਸ਼ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਸਥਿਤੀ 'ਤੇ ਕਾਬੂ ਪਾਉਣ ਲਈ ਵਾਟਰ ਕੈਨਨ ਤੇ ਬਲ ਦਾ ਪ੍ਰਯੋਗ ਕੀਤਾ | ਇਸ ਦੌਰਾਨ ਕਈ ਪ੍ਰਦਰਸ਼ਨਕਾਰੀ ਜਖ਼ਮੀ  
 ਹੋਏ ਹਨ |

Subscribe Our Channel: ABP Sanjha   

 / @abpsanjha   Don't forget to press THE BELL ICON to never miss any updates

Watch ABP Sanjha Live  TV: https://abpsanjha.abplive.in/live-tv
ABP Sanjha Website: https://abpsanjha.abplive.in/


Social Media Handles:
YouTube:   

 / abpsanjha  
Facebook:  

 / abpsanjha  
Twitter:  

 / abpsanjha  


Download ABP App for Apple: https://itunes.apple.com/in/app/abp-l...
Download ABP App for Android: https://play.google.com/store/appsapp....

ABP Sanjha

Continues below advertisement

JOIN US ON

Telegram