Haryana Elections 2024: BJP-Congress ਲਈ ਸਬਤੋਂ ਵੱਡਾ CHALLENGE

Continues below advertisement

Haryana Elections 2024: BJP-Congress ਲਈ ਸਬਤੋਂ ਵੱਡਾ CHALLENGE

ਹਰਿਆਣਾ ਚੋਣ 5 ਅਕਤੂਬਰ ਨੂੰ ਹੋਣੀਆਂ ਹਨ। ਇਸ ਦਿਨ ਸਾਰੀਆਂ 90 ਸੀਟਾਂ 'ਤੇ ਵੋਟ ਪਾਈਆਂ ਜਾਣਗੀਆਂ। ਚੋਣ ਦੀ ਤਾਰੀਖ਼ ਪਤਾ ਲੱਗਦੇ ਹੀ ਸਿਆਸਤ ਵੀ ਤੇਜ਼ ਹੋ ਗਈ ਹੈ। ਇਸ ਵਾਰੀ ਬੀਜਪੀ ਅਤੇ ਕਾਂਗਰਸ ਵਿਚਕਾਰ ਮੁਕਾਬਲਾ ਹੈ। ਜਿੱਥੇ ਕਾਂਗਰਸ ਘਰ ਵਾਪਸੀ ਦੀ ਕੋਸ਼ਿਸ਼ ਕਰ ਰਹੀ ਹੈ... ਬੀਜਪੀ 15 ਸਾਲ ਦਾ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਕਿਸਦੀ ਹੋਣੀ ਹੈ ਜਿੱਤ, ਇਹ ਵੇਖਣਾ ਹੋਵੇਗਾ, ਪਰ ਇਸ ਵਾਰੀ ਕੋਈ ਕਿੰਗਮੇਕਰ ਦੀ ਭੂਮਿਕਾ ਵਿੱਚ ਹੋਵੇਗਾ? ਜਾਂ ਸਿਧਾ ਜਿੱਤ ਹੋ ਜਾਵੇਗੀ... ਅੱਜ ਇਸ ਵੀਡੀਓ ਵਿੱਚ ਇਹੀ ਗੱਲ ਚਰਚਾ ਕਰਦੇ ਹਾਂ। 

haryana election 2024,haryana election,haryana elections,haryana assembly election,haryana elections 2024,haryana assembly elections,haryana election news,haryana assembly elections 2024,haryana assembly election 2024,haryana election date,haryana news,haryana,haryana politics,haryana congress,election,haryana election update,haryana election live 2024,2024 election,election news,haryana election 2024 news,haryana election live

Continues below advertisement

JOIN US ON

Telegram