Haryana Breaking News | ਮਨਹੋਰ ਲਾਲ ਖੱਟਰ ਨੇ ਵਿਧਾਇਕ ਵਜੋਂ ਵੀ ਅਸਤੀਫਾ ਦਿੱਤਾ
ABP Sanjha
Updated at:
13 Mar 2024 03:43 PM (IST)
Download ABP Live App and Watch All Latest Videos
View In AppHaryana Breaking News | ਮਨਹੋਰ ਲਾਲ ਖੱਟਰ ਨੇ ਵਿਧਾਇਕ ਵਜੋਂ ਵੀ ਅਸਤੀਫਾ ਦਿੱਤਾ #haryana #breakingnews #abpsanjha Subscribe Our Channel: ABP Sanjha #NayabSingh #ManoharLalKhattar #resigns #Haryana #BJP #LokSabhaElections #ManoharLalKhattar #Breaking #JJP #CMMann #abpsanjha
ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਕ ਦਿਨ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਦੱਸ ਦੇਈਏ ਕਿ ਆਪਣੇ ਅਸਤੀਫੇ ਤੱਕ ਖੱਟਰ ਕਰਨਾਲ ਵਿਧਾਨ ਸਭਾ ਸੀਟ ਤੋਂ ਵਿਧਾਇਕ ਸਨ।