Amritpal ਦੀ ਮੈਂਬਰਸ਼ਿਪ ਨੂੰ ਕਿੰਨਾ ਖ਼ਤਰਾ ?

Continues below advertisement

Amritpal ਦੀ ਮੈਂਬਰਸ਼ਿਪ ਨੂੰ ਕਿੰਨਾ ਖ਼ਤਰਾ ? ਅਮ੍ਰਿਤਪਾਲ ਦੇ ਖਿਲਾਫ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਦੀ ਚੋਣ ਵਿਧੀ ਨੂੰ ਗਲਤ ਸਾਬਿਤ ਕੀਤਾ ਗਿਆ ਹੈ।ਗੁਰਦੁਆਰਿਆਂ ਵਿੱਚ ਚੋਣ ਦਾ ਪ੍ਰਚਾਰ ਕਰਨਾਸਮੇਤ ਆਪਣੇ ਖਰਚੇ ਦਾ ਵੇਰਵਾ ਇਲੈਕਸ਼ਨ ਕਮਿਸ਼ਨ ਨੂੰ ਨਾ ਦੇਣਾ ਤਮਾਮ ਮੁੱਦਿਆਂ ਨੂੰ ਲੈ ਕੇ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਹੈ।ਲਗਭਗ 6 ਅਗਸਤ ਨੂੰ ਇਸ ਪਟੀਸ਼ਨ ਪਟੀਸ਼ਨ ਤੇ ਸੁਣਵਾਈ ਹੋ ਸਕਦੀ ਹੈ। ਜਿਸ ਤੇ ਕਾਰਵਾਈ ਹੁੰਦੀ ਹੈ ਤਾਂ ਅੰਮ੍ਰਿਤਪਾਲ ਦੀ ਮੈਂਬਰਸ਼ਿਪ ਨੂੰ ਵੀ ਰੱਦ ਕੀਤਾ ਜਾ ਸਕਦਾamritpal singh,action against amritpal singh,amritpal singh latest news,amritpal singh arrest news,amritpal singh arrest,amritpal singh arrested,amritpal singh news,amritpal singh today news,bhai amritpal singh,amritpal singh khalsa,amritpal singh supporters arrested,amritpal singh interview,amritpal singh punjab police,waris punjab de amritpal singh,punjab police search operation,amit shah,news18 punjab haryana,absconding,news18 punjab

Continues below advertisement

JOIN US ON

Telegram