Manish Sisodia | 'ਅੰਗਰੇਜ਼ਾਂ ਨੂੰ ਵੀ ਸੱਤਾ ਦਾ ਬਹੁਤ ਘਮੰਡ ਸੀ'-ਸਿਸੋਦੀਆ ਨੇ ਭੇਜੀ ਚਿੱਠੀ'
ABP Sanjha
Updated at:
05 Apr 2024 11:56 AM (IST)
Download ABP Live App and Watch All Latest Videos
View In AppManish Sisodia | 'ਅੰਗਰੇਜ਼ਾਂ ਨੂੰ ਵੀ ਸੱਤਾ ਦਾ ਬਹੁਤ ਘਮੰਡ ਸੀ'-ਸਿਸੋਦੀਆ ਨੇ ਭੇਜੀ ਚਿੱਠੀ'
#ManishSisodia #Letter #TiharJail #Sisodia #abpsanjha #abplive
ਚਿੱਠੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਭੇਜੀ ਹੈ, ਆਪਣੀ ਵਿਧਾਨ ਸਭਾ ਦੇ ਲੋਕਾਂ ਨੂੰ ਮੁਖਾਤਿਬ ਹੁੰਦੇ ਹੋਏ ਸਿਸੋਦੀਆ ਨੇ ਕਿਹਾ ਛੇਤੀ ਬਾਹਰ ਮਿਲਾਂਗੇ, ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਤਾਰੀਫ ਕੀਤੀ ਹੈ, ਉਨ੍ਹਾਂ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਸਿੱਖਿਆ ਕ੍ਰਾਂਤੀ ਲਿਆਂਦੀ |