ਕੀ ਸਪੀਕਰ ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਕਾਰਜਕਾਰੀ ਮੁੱਖ ਮੰਤਰੀ?

ਕੁਲਤਾਰ ਸੰਧਵਾ ਨੂੰ ਬਣਾਇਆ ਜਾ ਰਿਹਾ ਮੁੱਖ ਮੰਤਰੀ?

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਵਿੱਚ ਜੇਰੇ ਇਲਾਜ ਹਨ । 

ਅਜਿਹੇ ਸਮੇਂ ਵਿੱਚ ਚਰਚਾਵਾਂ ਇਹ ਚੱਲ਼ ਰਹੀਆਂ ਹਨ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ । 

ਇਸ ਚਰਚਾ ਨੂੰ ਵਿਰਾਮ ਚਿੰਨ੍ਹ ਲਾਉਂਦੇ ਹੋਏ ਕੁਲਤਾਰ ਸੰਧਵਾਂ ਨੇ ਕਿਹਾ ਹੈ ਕਿ ਅਫਵਾਹਾਂ ਤੇ ਯਕੀਨ ਨਾ ਕੀਤਾ ਜਾਏ । 

ਪਾਰਟੀ ਨੇ ਜੋ ਮੇਰੀ ਜਿੰਮੇਵਾਰੀ ਲਾਈ ਹੈ ਉਸ ਨੂੰ ਮੈ ਤਣਦੇਹੀ ਨਿਭਾਵਾ ਇਹੀ ਮੈਂ ਹਮੇਸ਼ਾ ਅਰਦਾਸ ਕਰਦਾ ਹਾਂ । 

ਅਤੇ ਪਾਰਟੀ ਦਾ ਮੈਂ ਪਾਰਟੀ ਦੇ ਇਸ ਆਸ਼ੀਰਵਾਦ ਲਈ ਬਹੁਤ ਬਹੁਤ ਧੰਨਵਾਦੀ ਹਾਂ। 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤਯਾਬੀ ਦੀ ਅਰਦਾਸ ਕਰਦਾ ਹਾ । 

JOIN US ON

Telegram
Sponsored Links by Taboola