Kangana Ranaut |'ਭਰੋਸੇਯੋਗ ਲੋਕ ਸੇਵਕ ਬਣਨ ਲਈ ਤਿਆਰ'-ਨੇਤਾ ਬਣਦੇ ਹੀ ਕੰਗਨਾ ਦਾ ਕਰਾਰ
Continues below advertisement
Kangana Ranaut |'ਭਰੋਸੇਯੋਗ ਲੋਕ ਸੇਵਕ ਬਣਨ ਲਈ ਤਿਆਰ'-ਨੇਤਾ ਬਣਦੇ ਹੀ ਕੰਗਨਾ ਦਾ ਕਰਾਰ
#BJP#candidate #KanganaRanaut #Mandi #LokSabhaelections #abpnews #abplive ਭਾਰਤੀ ਜਨਤਾ ਪਾਰਟੀ ਨੇ ਐਤਵਾਰ (24 ਮਾਰਚ) ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਵੀ ਟਿਕਟ ਦਿੱਤੀ ਗਈ ਹੈ। ਭਾਜਪਾ ਨੇ ਉਨ੍ਹਾਂ ਨੂੰ ਮੰਡੀ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ।
Continues below advertisement
Tags :
India Canada Visa Sikhs UN ABP News Punjab 'ਚ ਵਾਪਰਿਆ ਦਰਦਨਾਕ ਹਾਦਸਾ ABP Sanjha Bhagwant Mann (Narendra Modi ABP LIVE Justin Trudeau Diplomats Hardeep Singh Nijjar Case Arvind Kejriwal Raja Warring