Sukhpal Khaira| ਖਹਿਰਾ ਦੀ ਨੂੰਹ ਨੇ ਮਾਨ ਸਰਕਾਰ ਬਾਰੇ ਆਖੀਆਂ ਇਹ ਗੱਲਾਂ

Sukhpal Khaira| ਖਹਿਰਾ ਦੀ ਨੂੰਹ ਨੇ ਮਾਨ ਸਰਕਾਰ ਬਾਰੇ ਆਖੀਆਂ ਇਹ ਗੱਲਾਂ

#SukhpalKhaira #loksabhaelection2024 #BhagwantMann #cmmann #ABPSanjha #ABPLIVE

ਸੰਗਰੂਰ ਹਲਕੇ ਵਿੱਚ ਸੁਖਪਾਲ ਖਹਿਰਾ ਦੇ ਪਰਿਵਾਰ ਨੇ ਵੀ ਤਾਕਤ ਝੋਕ ਦਿੱਤੀ ਐ, ਨੂੰਹ ਵਿਰੀਤ ਕੌਰ ਨੇ ਵੀ ਸੁਖਪਾਲ ਖਹਿਰਾ ਲਈ ਘਰ-ਘਰ ਜਾ ਕੇ ਵੋਟਾਂ ਮੰਗੀਆਂ, ਉਨ੍ਹਾਂ ਸੁਖਪਾਲ ਖਹਿਰਾ ਨੂੰ ਪੰਜਾਬ ਦੀ ਬੁਲੰਦ ਆਵਾਜ਼ ਦੱਸਦਿਆਂ ਜਿਤਾਉਣ ਦੀ ਅਪੀਲ ਕੀਤੀ, ਇਸ ਮੌਕੇ ਮਾਨ ਸਰਕਾਰ ਨੂੰ ਵੀ ਕੋਸਿਆ, ਇਲਜ਼ਾਮ ਲਾਇਆ ਕਿ ਸਰਕਾਰ ਨੇ ਸੰਗਰੂਰ ਨੂੰ ਅਣਗੌਲਿਆਂ ਕੀਤੈ ਨਤੀਜਾ ਏਥੇ ਜੋ ਵਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ, 

Subscribe Our Channel: ABP Sanjha https://www.youtube.com/channel/UCYGZ0qW3w_dWExE3QzMkwZA/?sub_confirmation=1 Don't forget to press THE BELL ICON to never miss any updates

Social Media Handles:
YouTube: https://www.youtube.com/user/abpsanjha
Facebook: https://www.facebook.com/abpsanjha/
Twitter: https://twitter.com/abpsanjha

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

JOIN US ON

Telegram
Sponsored Links by Taboola